Translate Your Language

October 5, 2026 8:14 am

PUNPUN03583/19/1/2007-TC

PUNPUN03583/19/1/2007-TC

ਪੰਜਾਬ ਦੀਆਂ ਅਦਾਲਤਾਂ ਅਤੇ ਥਾਣਿਆਂ ਚੋਂ ਧੱਕੇ ਖਾਣ ਦੇ ਬਾਵਜੂਦ 24 ਸਾਲ ਬਾਅਦ ਵੀ ਇਨਸਾਫ ਨਾ ਮਿਲਣ ‘ਤੇ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ 29 ਸਤੰਬਰ ਨੂੰ ਡੀਜੀਪੀ ਹੈੱਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ…

ਐਨਆਰਆਈ ਕਮਿਸ਼ਨ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਹੋਏ ਖੋਖਲੇ ਸਾਬਤ ਪੁਲਿਸ ਦੇ ਮਿਲੀਭੁਗਤ ਨਾਲ ਭੂ-ਮਾਫੀਆ ਦੀ ਲੁੱਟ ਦਾ ਸ਼ਿਕਾਰ ਹੋਈ ਬੀਬੀ ਸੰਧੂ ਨੂੰ ਐਸਸੀ/ਬੀਸੀ ਮੋਰਚਾ ਪੰਜਾਬ ਨੇ ਦਿੱਤਾ ਪੂਰਨ ਸਮਰਥਨ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਇੰਡੀਅਨ ਦੇ ਲਗਭਗ ਸਾਰੇ ਸੂਬਿਆਂ ਵਿੱਚ ਹੀ ਰਾਜਨੀਤਿਕ ਪ੍ਰਸ਼ਾਸਨਿਕ ਸਮਾਜਿਕ […]

ਇੰਡੀਅਨ ਸਟੇਟ ਵਿੱਚ ‘ਵੰਦੇ ਮਾਤਰਮ’ ਗੀਤ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰਿਕ ਸਾਂਝ ‘ਚ ਪਾਇਆ ਵੱਡਾ ਪਾੜਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਚੰਡੀਗੜ੍ਹ, 26 ਸਤੰਬਰ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿਖੇ ‘ਵੰਦੇ ਮਾਤਰਮ’ ਗੀਤ ਸਬੰਧੀ ਇੱਕ ਗੰਭੀਰ ਵਿਚਾਰ-ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬੁੱਧੀਜੀਵੀਆਂ, ਕਾਨੂੰਨਦਾਨਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ […]

ਐਸਆਈਆਰ ‘ਚ ਹੋਏ ਘਪਲੇ ਵਿਰੁੱਧ ਪ੍ਰਧਾਨ ਮੰਤਰੀ ਮੋਦੀ ਅਤੇ ਸੀਈਸੀ ਗਿਆਨੇਸ਼ ਦਾ ਪੁਤਲਾ ਫੂਕਿਆ ਕਈ ਆਗੂ ਗਿ੍ਫਤਾਰ.…

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਵਲੋਂ ਐਸਆਈਆਰ ਵਿਰੁੱਧ ਜ਼ੋਰਦਾਰ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਕੂਚ ਕਰ ਰਹੇ ਆਗੂਆਂ ‘ਤੇ ਪੁਲਿਸ ਨੇ ਚਲਾਈਆਂ ਪਾਣੀਆਂ ਦੀਆਂ ਬੁਛਾੜਾਂ ਨਿੰਦਣਯੋਗ : ਪਹਿਲਵਾਨ ਅਮਰਜੀਤ ਸਿੰਘ ਗਿੱਲ  ਚੰਡੀਗੜ੍ਹ, 25 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਦੇਸ਼ ਵਿੱਚ ਚੋਣ ਪ੍ਰਕਿਰਿਆਵਾਂ ਅਤੇ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਲੈ ਕੇ […]

ਪੀਜੀਆਈ ਨੇ ਡੈਂਟਿਸਟਰੀ ਕੌਮੀ ਕਵਿਜ਼ ਵਿੱਚ ਹਾਸਿਲ ਕੀਤਾ ਦੂਜਾ ਸਥਾਨ 

  ਸਮਰਾਲਾ, (ਸੁਰਜੀਤ ਸਿੰਘ) ਪੀਜੀਆਈ ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਿਜ਼ ਸੈਂਟਰ (ਓ.ਐੱਚ.ਐੱਸ.ਸੀ.) ਦੀ ਪੀਡੀਆਟ੍ਰਿਕ ਐਂਡ ਪ੍ਰਿਵੈਂਟਿਵ ਡੈਂਟਿਸਟਰੀ ਯੂਨਿਟ ਨੇ ਨਵੀਂ ਦਿੱਲੀ ਦੇ ਦ ਲੀਲਾ ਐਂਬੀਅੰਸ ਕਨਵੈਨਸ਼ਨ ਹੋਟਲ ਵਿਖੇ ਹੋਈ ਇੰਡੀਅਨ ਸੋਸਾਇਟੀ ਆਫ ਪੀਡੋਡੌਂਟਿਕਸ ਐਂਡ ਪ੍ਰਿਵੈਂਟਿਵ ਡੈਂਟਿਸਟਰੀ ਦੀ 47ਵੀਂ ਕੌਮੀ ਕਾਨਫਰੰਸ ਦੌਰਾਨ ਕਰਵਾਏ ਗਏ ਕੌਮੀ ਪੀਡੀਆਟ੍ਰਿਕ ਡੈਂਟਿਸਟਰੀ ਕਵਿਜ਼ ਵਿੱਚ ਦੂਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਅਸਿਸਟੈਂਟ […]

ਡੀਬੀਯੂ ਵਿੱਚ ਵਿਦਿਆਰਥੀ ਭਾਈਚਾਰਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਸਮਰਾਲਾ, (ਸੁਰਜੀਤ ਸਿੰਘ) ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਦੇ ਇੰਜੀਨੀਅਰਿੰਗ, ਟੈਕਨਾਲੋਜੀ ਅਤੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥੀ ਸਸ਼ਕਤੀਕਰਨ ਵਿਸ਼ੇ ’ਤੇ ਵਿਦਿਆਰਥੀ ਭਾਈਚਾਰਾ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੀ ਕਲਾਊਡ ਕੰਪਿਊਟਿੰਗ, ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ ਅਤੇ ਉਦਯੋਗ-ਮੁਖੀ ਹੁਨਰਾਂ ਦੇ ਖੇਤਰ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦੌਰਾਨ […]