ਸਤਲੁਜ ਪੁਲ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਫੇਲ੍ਹ, ਭਾਰੀ ਵਾਹਨ ਲੰਘਣ ਤੋਂ ਰੋਕਣ ਲਈ ਲਗਾਏ ਗਾਰਡਰ ਗਿਰੇ

ਰੇਤ ਮਾਫ਼ੀਏ ਦੀਆਂ ਟਰਾਲੀਆਂ ਨੇ ਕੀਤਾ ਕਾਰਾ, ਭਾਰੀ ਗਾਰਡਰ ਡਿੱਗਣ ਕਾਰਨ ਵੱਡਾ ਹਾਦਸਾ ਟਲਿਆ ਮਾਛੀਵਾੜਾ ਸਾਹਿਬ, 17 ਅਗਸਤ (ਅੰਮ੍ਰਿਤਪਾਲ)-ਮਾਲਵਾ ਅਤੇ ਦੋਆਬਾ ਨੂੰ ਜੋੜਨ ਵਾਲਾ ਸਤਲੁਜ ਪੁਲ ਇੱਕ ਵਾਰ ਫੇਰ ਸੁਰਖ਼ੀਆਂ ‘ਚ ਆ ਗਿਆ ਹੈ। ਪੁਲ ਦੀ ਮਾੜੀ ਹਾਲਤ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਨੇ ਭਾਰੀ ਵਾਹਨਾਂ ਨੂੰ ਇਸ ਪੁਲ ਤੋਂ ਲੰਘਣ ਲਈ ਪਾਬੰਦੀ ਲਗਾ ਦਿੱਤੀ […]