ਆਪ’ ਸਰਕਾਰ ਵੇਲੇ ਤਰੱਕੀ ਕਰ ਰਹੇ ਪੰਜਾਬ ਨੂੰ ਵੇਖ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ‘ਆਪ’ ‘ਚ ਸ਼ਾਮਿਲ ਹੋਣ ਲਈ ਹੋ ਰਹੇ ਪ੍ਰੇਰਿਤ : ਪੰਜਾਬ ਪ੍ਰਧਾਨ ਮਨੀਸ਼ ਸਿਸੋਦੀਆ
ਪੰਜਾਬ ਦੀ ਹਰ ਪੱਖੋਂ ਤਰੱਕੀ ਲਈ ਤਾਂਘ ਰੱਖਣ ਵਾਲੇ ਸੀਨੀਅਰ ਕਾਂਗਰਸ ਆਗੂ ਸਨਮੀਕ ਸਿੰਘ ਹੈਨਰੀ ਦੀ ਅਗਵਾਈ ‘ਚ ਸੀਨੀਅਰ ਅਹੁਦੇਦਾਰ, ਮੈਂਬਰ ਅਤੇ ਪ੍ਰਮੁੱਖ ਵਰਕਰ ਹੋਏ ‘ਆਪ’ ‘ਚ ਸ਼ਾਮਿਲ : ਚੰਡੀਗੜ੍ਹ, 17 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਾਂਗਰਸ ਦੇ ਕਈ ਪ੍ਰਮੁੱਖ ਆਗੂ, ਸਾਬਕਾ ਅਹੁਦੇਦਾਰ, […]
ਮਰਹੂਮ ਹੈਡਮਾਸਟਰ ਗੁਰਸੇਵਕ ਸਿਂਘ ਕਤਲ ਕੇ ਪੁਲਿਸ ਦੀ ਭੂਮਿਕਾ ‘ਦੇਖੋ ਤੇ ਵਾਚ ਕਰੋ’ ਦੀ ਨੇ ਮੁਜਰਮ ਭਜਾਏ.? ਐਸਐਸਪੀ ਵੱਲੋਂ ਫਿਰ ‘ਦੇਖੋ ਤੇ ਵਾਚ’ ਕੋਈ ਨਹੀਂ ਹੋਈ ਠੋਸ ਕਾਰਵਾਈ : ਸੂਬਾ ਜ. ਸਕੱਤਰ ਐਨ.ਡੀ. ਤਿਵਾੜੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਮੋਹਾਲੀ ਦੀਆਂ ਸਮੂਹਿਕ ਜਥੇਬੰਦੀਆਂ ਵੱਲੋਂ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਗਿ੍ਫਤਾਰ ਕਰਵਾਉਣ ਲਈ ਐਸ.ਐਸ.ਪੀ ਮੋਹਾਲੀ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵੀ ਸ਼ਾਮਿਲ ਹੋਏ।ਅਧਿਆਪਕ ਆਗੂ ਐਨ ਡੀ ਤਿਵਾੜੀ, ਹਰਜੀਤ ਬਸੋਤਾ, ਗੁਰਜੀਤ ਸਿੰਘ, ਰਵਿੰਦਰ […]
ਮੋਹਾਲੀ ਫੇਜ਼-8 ‘ਚ ਬਣ ਰਹੇ ਫਿਨਿਕਸ ਮਾਲ ਵਿੱਚ ਪੱਟੀ ਜਾ ਰਹੀ ਬੇਸਮੈਂਟ ਬਣੀ ਨਵੀਂ ਸੜਕ ਦੇ ਦਬਣ ਦਾ ਕਾਰਨ, ਹਾਈਕੋਰਟ ਦੇ ਹੁਕਮਾਂ ਦੀ ਵੀ ਮਾਲ ਮਾਲਕ ਕਰਦੇ ਹਨ ਉਲੰਘਣਾ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ
ਸੜਕ ਪਈਆਂ ਵੱਡੀਆਂ ਤਰੇੜਾਂ ਕਾਰਨ ਹੋ ਸਕਦਾ ਵੱਡਾ ਹਾਦਸਾ ਜਿੰਮੇਵਾਰ ਹੋਣਗੇ ਮਾਲਕ ਅਤੇ ਪ੍ਰਸ਼ਾਸਨ : ਐਸਸੀ/ ਬੀਸੀ ਮੋਰਚਾ ਸਾਹਿਬਜਾਦਾ ਅਜੀਤ ਸਿੰਘ ਨਗਰ 17 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸ ਸੀ ਬੀਸੀ ਮੋਰਚੇ ‘ਤੇ ਅੱਜ ਮੋਰਚੇ ਦੇ ਨਜਦੀਕ ਨਵੀਂ ਬਣੀ ਸੜਕ ਅਚਾਨਕ ਦਬ […]
ਸੱਤਿਆ ਭਾਰਤੀ ਸਕੂਲ ਲੱਖੋਵਾਲ ਵਿਖੇ ਮਨਾਇਆ 80ਵਾਂ ਆਜ਼ਾਦੀ ਦਿਹਾੜਾ

ਮਾਛੀਵਾੜਾ ਸਾਹਿਬ, 17 ਅਗਸਤ (ਅੰਮ੍ਰਿਤਪਾਲ)-ਏਅਰਟੈਲ ਵੱਲੋਂ ਮੁਫ਼ਤ ਵਿੱਦਿਆ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਸਤਿਆ ਭਾਰਤੀ ਸਕੂਲ ਲੱਖੋਵਾਲ ਵਿਖੇ ਆਜ਼ਾਦੀ ਦਿਹਾੜਾ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ‘ਚ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ […]