ਬਲੌਂਗੀ ਨਿਵਾਸੀ 20 ਤੋਂ ਵੀ ਵੱਧ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ…
ਆਮ ਆਦਮੀ ਪਾਰਟੀ ਦੇ ਹਰ ਨੁਮਾਇੰਦੇ ਦਾ ਮਕਸਦ ਸਿਰਫ ਅਤੇ ਸਿਰਫ ਲੋਕਾਂ ਦੇ ਕੰਮ ਕਰਨਾ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਅਗਸਤ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੇ ਹਰ ਵਰਕਰ, ਸਮਰਥਕ ਅਤੇ ਚੁਣੇ ਹੋਏ ਹਰ ਨੁਮਾਇੰਦੇ ਦਾ ਫਰਜ਼ ਅਤੇ ਮਕਸਦ ਸਿਰਫ ਅਤੇ ਸਿਰਫ ਲੋਕਾਂ ਦੇ ਕੰਮਾਂ ਨੂੰ ਸਮਾਂ ਰਹਿੰਦਿਆਂ ਹੱਲ […]