Translate Your Language

October 5, 2026 9:57 am

PUNPUN03583/19/1/2007-TC

PUNPUN03583/19/1/2007-TC

ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਬਕਾ ਥਾਣੇਦਾਰ ਜਗਮੀਤ ਸਿੰਘ ਘੜੂੰਆਂ ਨੂੰ ਕੀਤਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ : ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਅਗਸਤ (ਮੰਗਤ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰੋਫੈਸਰ ਬਲਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ। ਮੀਟਿੰਗ ਵਿੱਚ ‘ਲੈਂਡ ਪੂਲਿੰਗ’ ਪੋਲਿਸੀ ਬਾਹਰਲੇ ਦੇਸ਼ਾਂ ਨਾਲ ‘ਕਰ ਮੁਕਤ ਸਮਝੌਤੇ’, ‘ਐਮਐਸਪੀ’ ਗਰੰਟੀ ਕਾਨੂੰਨ, […]

ਦੇਸ ਪੰਜਾਬ/ਖਾਲਿਸਤਾਨ ਦੀ ਆਜ਼ਾਦੀ ਲਈ ਸਿੱਖ ਸੰਘਰਸ਼ ‘ਚ ਸ਼ਹੀਦ ਹੋਏ ਭਾਈ ਅਨਾਰ ਸਿੰਘ ਪਾੜ੍ਹਾ ਉਰਫ਼ ਛੋਟਾ ਬ੍ਰਹਮਾ ਦੀ ਸ਼ਹੀਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦਾ ਰਹੇਗਾ ਕੋਟ-ਕੋਟ ਪ੍ਰਣਾਮ.

ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟ) ਚੰਡੀਗੜ੍ਹ-। ਦੇਸ਼ ਪੰਜਾਬ/ਖਾਲਿਸਤਾਨ ਦੇ ਆਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਹੋਈਆਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਨੌਜਵਾਨਾਂ ਨੂੰ ਤਾਂ ਇੰਡੀਅਨ ਸਟੇਟ ਦੇ ਵੱਲੋਂ ਖਤਮ ਕਰਨ ਲਈ ਇਹੋ ਜਿਹੇ ਗੈਰ ਕਾਨੂੰਨੀ ਢੰਗ ਵਰਤੇ ਗਏ ਕਿ ਪੰਜਾਬ ਜੋ ਇੱਕ […]

ਸਾਵਧਾਨ! “ਅਟਾਪਾ ਕਲਚਰ” ਸਨਾਤਨ ਦੇ ਰੂਪ ਵਿੱਚ ਆ ਰਿਹਾ ਹੈ ਪੰਜਾਬ ਵਿੱਚ ਵੀ।

ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਕੀਤਾ ਚੌਕਸ। ਹਲਕਿਆਂ ਦੀ ਨਵੀਂ ਹੱਦਬੰਦੀ ਦਾ ਮਨੋਰਥ ਖੇਤਰੀ ਜਜ਼ਬਿਆਂ ਦਾ ਕਤਲ?  ਸਿੱਖਾਂ ਵਿੱਚ ਵੀ ਨਵੇਂ ਨਵੇਂ “ਅਟਾਪਾ” ਚੁਣੇ ਜਾ ਰਹੇ ਹਨ।  ਕਰਮਜੀਤ ਸਿੰਘ ਚੰਡੀਗੜ੍ਹ।  ਸੀਨੀਅਰ ਪੱਤਰਕਾਰ।  ਦੋਸਤੋ,ਅੱਜ ਸਮੂਹ ਸੱਚੇ ਸੁੱਚੇ,ਜਾਗਦੇ ਜਗਾਉਂਦੇ,ਸੁਚੇਤ,ਸਾਵਧਾਨ,ਚੌਕਸ ਤੇ ਧੜਿਆਂ ਤੋਂ ਉੱਪਰ ਵੀ ਵਿਚਰਨ ਵਾਲੇ ਪੰਜਾਬੀਆਂ ਲਈ ਇਹ ਕੀਮਤੀ ਲਿਖਤ ਹੈ ਜੋ ਸਭ ਕੰਮ […]