Translate Your Language

October 5, 2026 11:34 am

PUNPUN03583/19/1/2007-TC

PUNPUN03583/19/1/2007-TC

ਗੁਰੂਦਵਾਰਾ ਸੁਧਾਰ ਲਹਿਰ ਦਾ ਇਕ ਅਹਿਮ ਹਿੱਸਾ ਸਰਦਾਰ ਤੇਜਾ ਸਿੰਘ ਸਮੁੰਦਰੀ ਸੋਚ ਵਿਚਾਰ ਵਜੋਂ ਬਹੁਤ ਗੰਭੀਰ, ਦੂਰ-ਅੰਦੇਸ਼, ਮਿਠ ਬੋਲੜੇ ਅਤੇ ਕਥਨੀ ਤੇ ਕਰਨੀ ਸਨ ਪੂਰੇ ਗੁਰਸਿੱਖ…

ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰੂਦਵਾਰਾ ਸੁਧਾਰ ਲਹਿਰ ਦਾ ਇਕ ਅਹਿਮ ਹਿੱਸਾ ਸਰਦਾਰ ਤੇਜਾ ਸਿੰਘ ਸਮੁੰਦਰੀ ਉਹ ਸੋਚ ਵਿਚਾਰ ਵਜੋਂ ਬਹੁਤ ਗੰਭੀਰ, ਦੂਰ-ਅੰਦੇਸ਼, ਮਿਠ ਬੋਲੜੇ ਤੇ ਕਥਨੀ ਤੇ ਕਰਨੀ ਵਲੋਂ ਪੂਰੇ ਗੁਰਸਿੱਖ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪੰਥ ਦੀ ਚੜ੍ਹਦੀ ਕਲਾ ਲਈ ਸਰਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ 17 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ […]

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ ਦਾ ਪ੍ਰੋਗਰਾਮ ਹੋਇਆ ਰੱਦ ਆਰਐਸਐਸ ਵਿਰੁੱਧ ਵਿਦਿਆਰਥੀ ਸੰਘਰਸ਼ ਦੀ ਜਿੱਤ : ਪੀਐੱਸਯੂ (ਲਲਕਾਰ)

ਚੰਡੀਗੜ੍ਹ 18 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 20 ਜੁਲਾਈ ਨੂੰ ਆਰਐਸਐਸ ਦੇ ਬੁਲਾਰਿਆਂ ਨੂੰ ਸੱਦ ਕੇ “ਔਰਤਾਂ ਦੀ ਬਰਾਬਰਤਾ” ਉੱਤੇ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ। ਵਿਦਿਆਰਥੀਆਂ ਵੱਲੋਂ ਇਸਦੇ ਡਟਵੇਂ ਵਿਰੋਧ ਸਦਕਾ ਇਸ ਪ੍ਰੋਗਰਾਮ ਦੀ ਥਾਂ ਯੂਨੀਵਰਸਿਟੀ ਵਿੱਚੋਂ ਹਟਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅੱਜ ਆਰਐਸਐਸ […]

ਮਿਸ਼ਨ 2027 ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਤੇ ਜਨਤਾ ਦਲ ਯੂਨਾਇਟੇਡ ਪੰਜਾਬ ਦੇ ਆਗੂਆਂ ਦੀ ਅਹਿਮ ਮੀਟਿੰਗ, ਪੰਜਾਬ ਦੇ ਭਵਿੱਖ ਲਈ ਸਾਂਝੀ ਰਣਨੀਤੀ ਤੇ ਮੰਥਨ : ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਅਤੇ ਜਨਤਾ ਦਲ ਯੂਨਾਇਟੇਡ ਪੰਜਾਬ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿਚ ਮਿਸ਼ਨ 2027 ਨੂੰ ਕਾਮਯਾਬ ਬਣਾਉਣ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ, ਕਰਜ਼ਾ ਮੁਕਤ, ਅਤੇ ਰੁਜ਼ਗਾਰ […]

ਕੌਮੀ ਇਨਸਾਫ ਮੋਰਚੇ ਵੱਲੋਂ ਮੋਹਾਲੀ ‘ਚ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਮੌਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਨਾ ਮੰਨਣ ‘ਤੇ ਕੱਢਿਆ ਗਿਆ ਰੋਸ ਮਾਰਚ…

15 ਅਗਸਤ ਨੂੰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਪੈਰਾਂ ‘ਚ ਮਚਾ ਦਾਂਗੇ ਭਾਂਬੜ ਹਿਲਾਦਾਂਗੇ ਪੂਰੀ ਦਿੱਲੀ ਸਰਕਾਰ : ਜਥੇਦਾਰ ਗੁਰਦੀਪ ਸਿੰਘ ਬਠਿੰਡਾ ਦੇਸ਼ ਪੰਜਾਬ ਅਤੇ ਖਾਲਸਾ ਰਾਜ ਦੀ ਆਜ਼ਾਦੀ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਅਤੇ ਹੋਰ ਹੱਕੀ ਮੰਗਾਂ ਮਨਾਉਣ ਲਈ ਸੰਘਰਸ਼ ਰਹੇਗਾ ਜਾਰੀ…. ਸਾਹਿਬਜ਼ਾਦਾ […]

ਮਟੌਰ ‘ਚ ਕਾਂਗਰਸੀਆਂ ਵੱਲੋਂ 20 ਸਾਲਾਂ ਤੋਂ 24 ਮਰਲੇ ਸ਼ਾਮਲਾਤ ਜਮੀਨ ‘ਤੇ ਕੀਤਾ ਨਾਜਾਇਜ਼ ਕਬਜ਼ਾ ਛਡਾਇਆ : ਰਣਦੀਪ ਸਿੰਘ ਮਟੌਰ ਕਾਰਪੋਰੇਸ਼ਨ ਦੀ ਪਹਿਲੀ ਮੀਟਿੰਗ ‘ਚ ਹੀ ਉਠਾ ਕੇ ਮੁੱਦੇ ਤੋਂ ਬਾਅਦ ਮੇਅਰ-ਸਰਬਜੀਤ ਸਿੰਘ ਸਮਾਣਾ ਨੇ ਦਿੱਤੇ ਸੀ ਕਾਰਵਾਈ ਦੇ ਹੁਕਮ : ਕੌਂਸਲਰ ਗੁਰਪ੍ਰੀਤ ਕੌਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਜੁਲਾਈ (ਮੰਗਤ ਸਿੰਘ ਸੈਦਪੁਰ) : ਆਖਿਰਕਾਰ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਤੰਗ -ਪਰੇਸ਼ਾਨ ਮਟੌਰ ਦੇ ਵਸਿੰਦਿਆਂ ਨੇ ਸੁੱਖ ਦਾ ਸਾਹ ਲਿਆ, ਜਦੋਂ ਮੋਹਾਲੀ ਕਾਰਪੋਰੇਸ਼ਨ ਦੇ ਅਮਲਾ -ਫੈਲੇ ਨੇ ਕਬਜ਼ਾਧਾਰੀ ਕਾਂਗਰਸ ਨੇਤਾ ਲਖਮੀਰ ਸਿੰਘ ਤੋਂ 24 ਮਰਲੇ ਜਗ੍ਹਾ ਨੂੰ ਖਾਲੀ ਕਰਵਾਇਆ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 1990 […]