ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਦੌਰੇ ਦਾ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਵਿਰੋਧ : ਸਰਪਰਸਤ ਬਾਪੂ ਗੁਰਚਰਨ ਸਿੰਘ/ਜਥੇਦਾਰ ਗੁਰਦੀਪ ਸਿੰਘ ਬਠਿੰਡਾ
ਮੁਗਲਾਂ, ਅੰਗਰੇਜ਼ਾਂ ਨੂੰ ਗੁਲਾਮ ਬਣਾ ਕੇ ਆਜ਼ਾਦ ਖਾਲਸਾ ਰਾਜ ਕਾਇਮ ਕਰਨ ਵਾਲਾ ਖਾਲਸਾ ਪੰਥ ਹਿੰਦੂਤਵ ਨੂੰ ਗੁਲਾਮ ਬਣਾ ਕੇ ਖਾਲਸਾ ਰਾਜ ਆਜ਼ਾਦ ਨੂੰ ਕਰਾਉਣ ਲਈ ਸੰਘਰਸ਼ ਦੇ ਰਾਹ ‘ਤੇ…. ਚੰਡੀਗੜ੍ਹ 15 ਜੁਲਾਈ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਬਾਦਲ ਸਰਕਾਰ ਵੇਲੇ […]
ਖਾਲਸਾ ਪੰਥ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਲੇ ਮੁੱਖ ਗਵਾਹ ਐਸਪੀਓ ਸਵ. ਕੁਲਦੀਪ ਸਿੰਘ ਦੀ ਮੌਤ ਸਬੰਧੀ ਹੋਣੀ ਚਾਹੀਦੀ ਉੱਚ ਪੱਧਰੀ ਜਾਂਚ…
ਚੰਡੀਗੜ੍ਹ 15 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈੱਣ ਮਾਜਰੀ) : ਖਾਲਸਾ ਪੰਥ ਦੇ ਜੁਝਾਰੂ ਜੋਧੇ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕੇਸ ‘ਚ ਗਵਾਹ ਐਸਪੀਓ ਕੁਲਦੀਪ ਸਿੰਘ ਵੀ ਦਬਾਅ ਹੇਠ ਆ ਕੇ ਜਾਂ ਪੈਸੇ ਦੇ ਲਾਲਚ ‘ਚ ਆ ਕੇ ਮੁੱਕਰ ਜਾਂਦਾ ਤਾਂ ਹੁਣ ਤੱਕ ਉਹਨਾਂ ਬਾਹਰ ਅਜਾਦ ਘੁੰਮਦੇ ਹੋਣਾ ਸੀ […]
ਅਮਰੀਕਾ ‘ਚ ਪ੍ਰਮੁੱਖ ਸਿੱਖ ਸੰਸਥਾਵਾਂ ਨੇ ਐਫਬੀਆਈ ਵੱਲੋਂ ਐਲਾਨੇ ਅਪਰਾਧੀ ਗੈਂਗਸਟਰਾਂ ਦੀ ਪਹਿਚਾਣ ਸਬੰਧੀ ਗੁਰਦੁਆਰਿਆਂ ‘ਚ ਜਾਗਰੂਕਤਾ ਮੁਹਿੰਮ ਤਹਿਤ ਅਪਰਾਧੀਆਂ ਦੇ ਲਗਾਏ ਜਾਣ ਪੋਸਟਰ : ਕੋਆਰਡੀਨੇਟਰ ਹਿੰਮਤ ਸਿੰਘ
ਵਿਦੇਸ਼ਾਂ ‘ਚ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਦੁਖਾਂਤ ਨੂੰ ਸਮਝਦਿਆਂ ਖਾਲਸਾ ਰਾਜ ਦੀ ਆਜ਼ਾਦੀ ਲਈ ਕੀਤਾ ਜਾ ਰਿਹਾ ਵੱਡੇ ਪੱਧਰ ‘ਤੇ ਸੰਘਰਸ਼… ਨਿਊਯਾਰਕ, 15 ਜੁਲਾਈ (ਮੰਗਤ ਸਿੰਘ ਸੈਦਪੁਰ) : ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕ ਐਮਰਜੈਂਸੀ ਕਾਨਫਰੰਸ ਕਾਲ 12 ਜੁਲਾਈ 2026 ਨੂੰ ਹੋਈ। ਇਸ ਮੀਟਿੰਗ ਵਿੱਚ ਅਮਰੀਕਾ ਦੀ […]