ਰੂਸ ਨੇ ਅਮਰੀਕਾ ਤੇ ਈਰਾਨ ‘ਚ ਵਧੇ ਭਿਆਨਕ ਫੌਜੀ ਤਣਾਅ ਦੇ ‘ਚ ਰੂਸ ਨੇ ਅਚਾਨਕ ਆਪਣੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਗੁਪਤ ਹਵਾਈ ਕਮਾਂਡ ਜਹਾਜ਼ਾਂ ਚੋਂ ਇੱਕ, ਟੂਪੋਲੇਵ ਟੂ-214ਪੀਯੂ ਨੂੰ ਤਹਿਰਾਨ/ਈਰਾਨ ਭੇਜਿਆ….
ਚੰਡੀਗੜ੍ਹ/ਮਾਸਕੋ: 13 ਜੁਲਾਈ (ਮੰਗਤ ਸਿੰਘ ਸੈਦਪੁਰ) : ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਹੋਏ ਭਿਆਨਕ ਫੌਜੀ ਤਣਾਅ ਦੇ ਵਿਚਕਾਰ, ਰੂਸ ਨੇ ਇੱਕ ਬੇਹੱਦ ਹੈਰਾਨੀਜਨਕ ਕਦਮ ਚੁੱਕਿਆ ਹੈ। ਫਲਾਈਟ ਟਰੈਕਿੰਗ ਡੇਟਾ ਦੇ ਹਵਾਲੇ ਤੋਂ ਮਿਲੀ ਰਿਪੋਰਟ ਮੁਤਾਬਕ, ਰੂਸ ਨੇ ਅਚਾਨਕ ਆਪਣੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਗੁਪਤ ਹਵਾਈ ਕਮਾਂਡ ਜਹਾਜ਼ਾਂ ਵਿੱਚੋਂ ਇੱਕ, ਟੂਪੋਲੇਵ ਟੂ-214ਪੀਯੂ ਨੂੰ ਤਹਿਰਾਨ ਭੇਜ […]
ਮਾਂ-ਬੋਲੀ ਪੰਜਾਬੀ ਨੂੰ ਨਿਊਜ਼ੀਲੈਂਡ ਚ ਸਰਕਾਰੀ ਮਾਨਤਾ ਪ੍ਰਾਪਤ ਹੋਣ ‘ਤੇ ਪਹਿਲਾ ਪੰਜਾਬੀ ਕੋਰਸ ਹੋਇਆ ਸ਼ੁਰੂ…
‘ਸਰਟੀਫਿਕੇਟ ਇਨ ਪੰਜਾਬੀ ਲੈਂਗੁਏਜ” (ਲੈਵਲ-3)” ਪ੍ਰੋਗਰਾਮ ਨੂੰ ਐਨਜੀਕਿਆਊਏ ਦੀ ਮਨਜ਼ੂਰੀ ਮਿਲਣਾ ਬਾਕੀ 9ਐਸਐਸਐਨਜੈਡ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਪ੍ਰੋਗਰਾਮ ਨੂੰ ਚਲਾਉਣ ਦੀ ਅਧਿਕਾਰਤ ਮਾਨਤਾ ਵੀ ਹੋ ਚੁੱਕੀ ਪ੍ਰਾਪਤ… ਪੰਜਾਬੀ ਦੇ ਵਿਕਾਸ ਦੇ ਲਈ ਮਿਹਨਤ ਕਰਨ ਵਾਲੇ ਮੀਡੀਆ ਕਰਮੀਆਂ ਅਤੇ ਸੰਸਥਾਵਾਂ ਵੱਲੋਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਨੂੰ ਦਿੱਤੀ ਵਧਾਈ…. ਚੰਡੀਗੜ੍ਹ/ਔਕਲੈਂਡ, 13 ਜੁਲਾਈ (ਮੰਗਤ ਸਿੰਘ […]
ਵਿਧਾਇਕ ਦਿਆਲਪੁਰਾ ਦੀ ਅਗਵਾਈ ‘ਚ ਪਿੰਡ ਸ਼ੇਰੀਆਂ ਦੇ ਕਈ ਅਕਾਲੀ ਅਤੇ ਕਾਂਗਰਸੀ ਪਰਿਵਾਰ ‘ਆਪ” ਦੇ ਬਣੇ
ਮਾਛੀਵਾੜਾ ਸਾਹਿਬ, 12 ਜੁਲਾਈ (ਅੰਮ੍ਰਿਤਪਾਲ)-ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਮਾਛੀਵਾੜਾ ਬਲਾਕ ਦੇ ਪਿੰਡ ਸ਼ੇਰੀਆਂ ਤੋਂ ਅਕਾਲੀ ਅਤੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ। ਆਪ ਆਗੂ ਪਰਵੀਨ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡਾਂ ਵਿੱਚ ਮੀਟਿੰਗਾਂ […]