ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ‘ਚ ਵੱਡੇ ਪੱਧਰ ‘ਤੇ ਘਬਰਾਹਟ ਰੀਡਰ ਰਾਣਾ ਨੇ ਕੀਤੇ ਰਿਮਾਂਡ ਦੌਰਾਨ ਅਹਿਮ ਖੁਲਾਸੇ : ਸੀਬੀਆਈ
ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖੀ ਸ਼ਰਦ ਸੱਤਿਆ ਚੌਹਾਨ ਵਿਰੁੱਧ ਦਰਜ ਐਫਆਈਆਰ ‘ਚ ਸਿੱਧੇ ਤੌਰ ‘ਤੇ ਕੋਈ ਇਲਜ਼ਾਮ ਪੁਲਿਸ ਕੇਸ ‘ਚ ਨਹੀਂ ਆਇਆ ਸਾਹਮਣੇ.? ਪੰਜਾਬ ਵਿਜੀਲੈਂਸ ਬਿਊਰ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਜਿੰਮੇਵਾਰ ਵਾਲੇ ਅਫਸਰ ਜਦੋਂ ਕੁੱਤੇ ਚੋਰਾਂ ਨਾਲ ਰਲ ਜਾਣ ਤਾਂ ਦੇਸ਼ ਪੰਜਾਬ ਦਾ ਭਵਿੱਖ ਨਹੀਂ ਹੋ ਸਕਦਾ ਸੁਨਹਿਰੀ.. ਚੰਡੀਗੜ੍ਹ 8 ਜੂਨ (ਮੰਗਤ ਸਿੰਘ ਸੈਦਪੁਰ) […]
‘ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਚੰਡੀਗੜ੍ਹ ਗਰੁੱਪ ਆਫ਼ ਕਾਲਜ ਯੂਨੀਵਰਸਿਟੀ ਮੋਹਾਲੀ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ, ਵਿਦਿਆਰਥੀਆਂ ਲਈ ਖੁੱਲ੍ਹਣਗੇ ਗਲੋਬਲ ਕਰੀਅਰ ਦੇ ਦਰਵਾਜ਼ੇ : ਸੰਸਥਾਪਕ ਤੇ ਫਾਦਰ ਆਫ ਐਜੂਕੇਸ਼ਨ ਰਸ਼ਪਾਲ ਸਿੰਘ ਧਾਲੀਵਾਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੂਨ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਚੰਡੀਗੜ੍ਹ ਗਰੁੱਪ ਆਫ ਕਾਲਜ ਯੂਨੀਵਰਸਿਟੀ, ਮੋਹਾਲੀ ਨੇ ‘ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਜਾਪਾਨ ਵਿੱਚ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿਸਟਡੀ ਇਨ ਸੀਜੀਸੀ, […]
ਪੰਜਾਬ ‘ਚ ਦਿਨੋ-ਦਿਨ ਗਰਮੀ ਦਾ ਕਹਿਰ ਵੱਧ ਰਿਹਾ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ‘ਚ ਲੂ ਚੱਲਣ ਦੀ ਚੇਤਾਵਨੀ ਕੀਤੀ ਜਾਰੀ…
ਚੰਡੀਗੜ੍ਹ ‘ਚ ਤਾਪਮਾਨ 39.9 ਡਿਗਰੀ ਸੈਲਸੀਅਸ ਕੀਤਾ ਦਰਜ ਮੋਹਾਲੀ, ਰੂਪਨਗਰ, ਪਠਾਨਕੋਟ ਅਤੇ ਹੁਸ਼ਿਆਰਪੁਰ ਸਣੇ ਕਈ ਇਲਾਕਿਆਂ ‘ਚ ਗਰਜ-ਚਮਕ ਨਾਲ ਹਲਕੀ ਬਾਰਸ ਹੁੰਦੀ ਸੰਭਾਵਨਾ : ਮੌਸਮ ਵਿਭਾਗ ਚੰਡੀਗੜ ਚੰਡੀਗੜ੍ਹ 8 ਜੂਨ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਪੰਜਾਬ ‘ਚ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਜਿਸ ਨਾਲ ਆਮ ਲੋਕਾਂ ਦੇ ਜਨਜੀਵਨ ਅਤੇ […]
ਪੰਜਾਬੀ ਲੋਕ ਗਾਇਕ ਰੱਬੀ ਬੈਰੋਂਪੁਰੀ ਦੀ ਯਾਦ ‘ਚ 5ਵੇਂ ਸਾਹਿਤਕ ਅਤੇ ਸੱਭਿਆਚਾਰਕ ਆਯੋਜਿਤ ਮੇਲੇ ‘ਚ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਨੇ ਮਹਿਮਾਨ ਵਜੋਂ ਕੀਤੀ ਸਮੂਲੀਅਤ : ਮਨਦੀਪ ਕੌਰ ਟਿਵਾਣਾ ਬੈਰੋਪੁਰ
ਸੀਨੀ. ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਨਿਭਾਈ ਅਹਿਮ ਭੂਮਿਕਾ, ਡਾ. ਬਲਰਾਮ ਔਜਲਾ ਦੀ ਪੁਸਤਕ ‘ਅਹਿਮਨਾਮਾ ਪੁਆਧ’ ਲੋਕ ਅਰਪਣ, ਵੱਡੀ ਗਿਣਤੀ ‘ਚ ਗਾਇਕਾਂ ਨੇ ਲਵਾਈ ਹਾਜ਼ਰੀ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੂਨ (ਮੰਗਤ ਸਿੰਘ ਸੈਦਪੁਰ) : ਅਖਾੜਾ ਗਾਇਕੀ ਦੇ ਮੋਹਰੀ ਸਵਰਗੀ ਗਾਇਕ ਰੱਬੀ ਸਿੰਘ ਬੈਰੋਂਪੁਰੀ ਦੀ ਯਾਦ ਵਿਚ ਟਿਵਾਣਾ ਪਰਿਵਾਰ ਵੱਲੋਂ ਯੁਵਕ ਸੇਵਾ ਕਲੱਬ ਬੈਰੋਂਪੁਰ ਅਤੇ […]