ਭੂ-ਮਾਫੀਆ ਵਲੋ ਦਰਜ ਕਰਵਾਏ ਝੂਠੇ ਪੁਲਿਸ ਮੁਕੱਦਮੇ ‘ਚੋ ਜਥੇਦਾਰ ਅਵਤਾਰ ਸਿੰਘ ਨਗਲਾ ਹੋਇਆ ਬਰੀ
9 ਸਾਲਾਂ ਬਾਅਦ ਮਾਣਯੋਗ ਅਦਾਲਤ ਸ੍ਰ: ਤੇਜਿੰਦਰਪਾਲ ਸਿੰਘ ਰੰਧਾਵਾ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਣਾਇਆ ਫ਼ੈਸਲਾ : ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਮਈ (ਮੰਗਤ ਸਿੰਘ ਸੈਦਪੁਰ) : ਉੱਘੇ ਸਮਾਜ ਸੇਵੀ ਅਤੇ ਪੰਥਕ ਲੀਡਰ ਜਥੇਦਾਰ ਅਵਤਾਰ ਸਿੰਘ ਨਗਲਾ ਪਿਛਲੇ ਲੰਮ ਸਮੇਂ ਤੋਂ ਪੰਚਾਇਤੀ ਜਮੀਨਾਂ ਉੱਤੇ ਪ੍ਰਸ਼ਾਸਨ ਦੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੇ-ਦਰਬਾਰੇ ਦਬਦਬਾ ਰੱਖਣ ਵਾਲੇ ਵਿਅਕਤੀਆਂ […]
ਪੰਜਾਬ ਸਰਕਾਰ ਵੱਲੋਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਬਣਾਏ ਸਖਤ ਕਾਨੂੰਨ ਤਹਿਤ ਹੋਵੇਗੀ ਕਾਰਵਾਈ : ਵਿਧਾਇਕ ਕੁਲਵੰਤ ਸਿੰਘ
ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਕੀਤੀ ਬੇਅਦਬੀਦੋਸ਼ੀਆਂ ਦਾ ਫਿਲਹਾਲ ਕੋਈ ਨਹੀਂ ਲੱਭਿਆ ਖੁਰਾ ਖੋਜ : ਡੀਐਸਪੀ ਹਰਸਿਮਰਨ ਸਿੰਘ ਬੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਮਈ (ਮੰਗਤ ਸਿੰਘ ਸੈਦਪੁਰ) : ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਬੇਸ਼ੱਕ ਪੰਜਾਬ […]