ਪੰਚਾਇਤਾਂ ਦੀ ਗੈਰ-ਮੌਜੂਦਗੀ ਦੌਰਾਨ ਰਾਜਪਾਲ ਦੀ ਸਲਾਹਕਾਰ ਕੌਂਸਲ ‘ਚ ਹਰ ਖੇਤਰ ਤੋਂ ਇੱਕ-ਇੱਕ ਲੰਬਰਦਾਰ ਨੂੰ ਕੀਤਾ ਜਾਵੇ ਸ਼ਾਮਲ : ਪ੍ਰਧਾਨ ਰਜਿੰਦਰ ਸਿੰਘ ਬੜਹੇੜੀ
ਚੰਡੀਗੜ੍ਹ 3 ਮਈ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਇੱਕ ਮੀਟਿੰਗ 2 ਮਈ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੇ ਮੀਟਿੰਗ ਹਾਲ ਵਿਖੇ ਜਥੇਬੰਦੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪਿੰਡਾਂ ਦੇ ਪ੍ਰਤਿਨਿਧਿਤਵ ਨਾਲ ਸੰਬੰਧਿਤ ਮਹੱਤਵਪੂਰਨ ਮਸਲੇ ਉਠਾਏ ਗਏ। ਯੂਨੀਅਨ ਨੇ ਪੰਚਾਇਤਾਂ ਦੀ ਗੈਰ-ਮੌਜੂਦਗੀ ਨੂੰ ਧਿਆਨ ਵਿੱਚ […]
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ‘ਸਰਹੰਦ ਫਤਹਿ’ ਦਿਵਸ ਦੀ ਖੁਸ਼ੀ ‘ਚ ਗੁਰਮਤਿ ਸਮਾਗਮ 12 ਮਈ ਨੂੰ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਮਈ (ਮੰਗਤ ਸਿੰਘ ਸੈਦਪੁਰ) ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 316ਵੇਂ ਸਰਹੰਦ ਫਤਹਿ ਦਿਵਸ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਮਿਤੀ 12 ਮਈ ਨੂੰ ਕਰਵਾਇਆ […]
ਪੰਜਾਬ ਦੇ ਨੌਜਵਾਨਾਂ ਆਪਣਾ ਕਾਰੋਬਾਰ ਸ਼ੁਰੂ ਕਰਨ ‘ਆਪ’ ਸਰਕਾਰ ਦਵੇਗੀ ਬਿਨਾਂ ਵਿਆਜ ਤੋਂ ਕਰਜੇ ਮੋਹਾਲੀ ਦੀ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੁਨੇਹਾ…
4 ਸਾਲਾਂ ‘ਚ ਕੀਤੇ ਸਾਰੇ ਵਾਅਦਿਆਂ ਤੋਂ ਵੀ ਵੱਧ ਕੰਮ ਕਰਕੇ ਦਿਖਾਏ ਅਕਾਲੀ-ਕਾਂਗਰਸ ਸਰਕਾਰਾਂ ਨੇ ਹਮੇਸ਼ਾ ਖਾਲੀ ਖਜ਼ਾਨੇ ਦਾ ਢਿੰਡੋਰਾ ਪਿੱਟਿਆ, ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ : ਭਗਵੰਤ ਸਿੰਘ ਮਾਨ ਹੁਣ ਰੋਜ਼ਗਾਰ ਲਈ ਵਿਦੇਸ਼ ਜਾਣ ਦੀ ਲੋੜ ਨਹੀਂ; ਸਾਡੀ ਸਰਕਾਰ ਸਾਰਿਆਂ ਲਈ ਰੋਜ਼ਗਾਰ ਦਾ ਹੱਲ ਕਰ ਰਹੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 […]
ਮੋਹਾਲੀ ਸ਼ਹਿਰ ਦੇ ਫੇਜ-2 ‘ਚ ਤੇਜ਼ ਹਨੇਰੀ ਕਾਰਨ ਡਿੱਗੇ ਦਰਖਤਾਂ ਨੂੰ ਚੁਕਾਉਣ ਨਾਲ ਰਾਹਗੀਰਾਂ ਨੂੰ ਮਿਲੀ ਰਾਹਤ : ਮੈਡਮ ਅਰਵਿੰਦਰ ਕੌਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਮਈ (ਮੰਗਤ ਸਿੰਘ ਸੈਦਪੁਰ) : ਸਵੇਰ ਵੇਲੇ ਖਰਾਬ ਮੌਸਮ ਦੇ ਚੱਲਦਿਆਂ ਸ਼ਹਿਰ ਵਿੱਚ ਲੋਕਾਂ ਨੂੰ ਬੇਸ਼ੱਕ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਵੱਡੀ ਗਿਣਤੀ ਦੇ ਵਿੱਚ ਦਰਖਤ ਘਰਾਂ ਦੇ ਬਾਹਰ ਖੜੇ ਵਾਹਨਾਂ ਦੇ ਉੱਪਰ ਡਿੱਗੇ ਗਏ। ਜਿਸ ਨਾਲ ਲੋਕਾਂ ਦੇ ਵਾਹਨਾ ਨੂੰ ਵੱਡਾ ਨੁਕਸਾਨ ਵੇਖਣ ਨੂੰ ਮਿਲਿਆ। ਇਸ ਮੌਕੇ […]