Translate Your Language

October 5, 2026 12:35 pm

PUNPUN03583/19/1/2007-TC

PUNPUN03583/19/1/2007-TC

ਖਾਲਸਾ ਪੰਥ ਸਾਜਣਾ ਦਿਵਸ ‘ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆ ਰਹੇ ਸੜਕ ਦੀ ਖਸਤਾ ਹਾਲਤ ਹੋਣ ‘ਤੇ ਮੌਤ ਦਾ ਸ਼ਿਕਾਰ ਹੋਏ ਪਿੰਡ ਮੈਣ ਮਾਜਰੀ ਦੇ 10 ਸ਼ਰਧਾਲੂਆਂ ਨਮਿੱਤ ਅੰਤਿਮ ਅਰਦਾਸ 26 ਅਪ੍ਰੈਲ ਨੂੰ..

ਪੰਜਾਬ ‘ਚ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੀ ਹਾਲਤ ਸੁਧਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਸਖ਼ਤ ਕਾਨੂੰਨ ਬਣਾਵੇ। ਸੜਕ ਸੁਰੱਖਿਆ ਦੀ ਸਥਿਤੀ ਸੁਧਾਰ ਕਰੇ ਤਾਂ ਕਿ ਸੜਕ ਹਾਦਸਿਆਂ ਦੇ ਬਚਾਅ ਦੀ ਮਾੜੀ ਹਾਲਤ ‘ਚ ਸੁਧਾਰ ਹੋ ਸਕੇ। ਪੰਜਾਬ ਵਿੱਚ ਭਿਆਨਕ ਸੜਕ ਹਾਦਸਿਆਂ ਵਿੱਚ ਦੋ […]

‘ਆਪ’ ਦੇ ਮੈਂਬਰ ਪਾਰਲੀਮੈਂਟ ਤੇ ਸੀਨੀ. ਆਗੂ ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ‘ਆਪ’ ਨੂੰ ਕਿਹਾ ਅਲਵਿਦਾ ਭਾਜਪਾ ਫੜਿਆ ਪੱਲਾ…

‘ਆਪ’ ਦੇ ਗੁਨਾਹਾਂ ‘ਚ ਸ਼ਾਮਿਲ ਹੋਣ ਦੀ ਬਜਾਏ ਸਿਆਸਤ ਛੱਡਣ ਜਾਂ ਫਿਰ ਤਜਰਬੇ ‘ਤੇ ਆਧਾਰ ਕਰਨਾ ਚਾਹਾਂਗਾ ਸਕਾਰਾਤਮਕ ਸਿਆਸਤ : ਐਮਪੀ ਰਾਘਵ ਚੱਢਾ  ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਦੀ ਨਹੀਂ ਸਗੋਂ ਇਧਰੋਂ-ਉਧਰੋਂ ਕੱਟੇ ਵੱਡੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਪਾਰਟੀ : ਭਗਵੰਤ ਮਾਨ  ਚੰਡੀਗੜ੍ਹ/ਦਿੱਲੀ 24 ਅਪ੍ਰੈਲ +ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ […]

ਹੜਤਾਲੀ ਮਜਦੂਰਾਂ ਦੇ ਸੰਘਰਸ਼ ਦੇ ਹੱਕ ‘ਚ ਅਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਪੁਲਿਸ ਰਾਹੀਂ ਜਬਰੀ ਮਜਦੂਰਾਂ ਦੇ ਸੰਘਰਸ਼ ਨੂੰ ਕੁਚਲਣ ਦੀਆਂ ਕਾਰਵਾਈਆਂ ਖਿਲਾਫ ਚੰਡੀਗੜ੍ਹ ਦੇ ਸੈਕਟਰ-17 ਪਲਾਜਾ ਵਿਖੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਕੀਤਾ ਰੋਸ ਮੁਜਾਹਰਾ ਕੀਤਾ..

ਚੰਡੀਗੜ੍ਹ 24 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਰਾਜਧਾਨੀ ਦਿੱਲੀ ਦੇ ਨਾਲ਼ ਲੱਗਦੇ ਖੇਤਰਾਂ ਵਿੱਚ ਉੱਠ ਰਹੇ ਮਜਦੂਰਾਂ ਦੇ ਇਸ ਸੰਘਰਸ਼ ਨੇ ਮਜਦੂਰ ਲਹਿਰ ਦੀ ਖੜੋਤ ਟੁੱਟਣ ਦੇ ਸੰਕੇਤ ਦਿੱਤੇ ਹਨ। ਬੇਸ਼ੱਕ ਇਹ ਸੰਘਰਸ਼ ਆਪ-ਮੁਹਾਰੇ ਉੱਠ ਰਹੇ ਹਨ ਪਰ ਇਹਨਾਂ ਪਿੱਛੇ ਕਈ ਦਹਾਕਿਆਂ ਦੀ ਸਰਮਾਏਦਾਰਾ ਲੁੱਟ-ਜਬਰ ਖਿਲਾਫ ਮਜਦੂਰਾਂ ਦਾ ਗੁੱਸਾ ਹੈ । ਪਿਛਲੇ ਸਾਲ ਚਾਰ ਕਿਰਤ […]