ਮੋਹਾਲੀ ਕਾਰਪੋਰੇਸ਼ਨ ਚੋਣਾਂ ‘ਚ 50 ਵਾਰਡਾਂ ‘ਤੇ ਜਿੱਤ ਦਰਜ ਕਰਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ : ਹਲਕਾ ਵਿਧਾਇਕ ਕੁਲਵੰਤ ਸਿੰਘ
ਪਿੰਡ ਬਲੌਂਗੀ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਹੋਇਆ ਆਯੋਜਨ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਮਾਰਚ (ਮੰਗਤ ਸਿੰਘ ਸੈਦਪੁਰ) : ਮੋਹਾਲੀ ਨਗਰ ਨਿਗਮ ਚੋਣਾਂ ਸਬੰਧੀ ਬੇਸ਼ਕ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੈ। ਪ੍ਰੰਤੂ ਇੱਕ ਲੋਕਤੰਤਰ ਪ੍ਰਕਿਰਿਆ ਹੋਣ ਕਰਕੇ ਚੋਣਾਂ ਹਰ ਹੀਲੇ ਹੋਣਗੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ 50 ਦੀਆਂ 50 ਸੀਟਾਂ ਉੱਤੇ ਜਿੱਤ ਪ੍ਰਾਪਤ […]
ਜੈਂਟਸ ਟੋਇਲਟ ‘ਤੇ ਲੇਡੀ ਸਟਾਫ ਦੀ ਡਿਊਟੀ ਲਗਾਉਣ ਵਾਲੇ ਠੇਕੇਦਾਰ ਨੂੰ ਤੁਰੰਤ ਕੀਤਾ ਜਾਣਾ ਚਾਹੀਦਾ ਬਲੈਕ ਲਿਸਟ : ਯੂਥ ਆਗੂ ਸਰਬਜੀਤ ਸਿੰਘ ਸਮਾਣਾ
ਮਾਰਕੀਟ ‘ਚ ਅੱਧੀ ਸੜਕ ਟੁੱਟੀ ਹੋਈ ਹੈ ਅਤੇ ਅੱਧੀ ਨੂੰ ਬਣਾਇਆ ਨਹੀਂ ਵਿਜੀਲੈਂਸ ਵੱਲੋਂ ਜਾਂਚ ਦੀ ਕੀਤੀ ਮੰਗ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਮਾਰਚ (ਚਰਨ ਸਿੰਘ ਮੈਣ ਮਾਜਰੀ) : ਆਮ ਆਦਮੀ ਪਾਰਟੀ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਫੇਸ-5 ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਫੇਜ-5 ਦੇ ਪ੍ਰਧਾਨ ਅਮਰਜੀਤ ਸਿੰਘ ਦੀ […]
ਸਿੱਖ ਕੌਮ ਦੇ ਜੁਝਾਰੂ ਪੰਥਕ ਆਗੂ ਅਤੇ ਸਮਾਜਸੇਵੀ ਸਵ. ਜਥੇਦਾਰ ਬਲਬੀਰ ਸਿੰਘ ਬੈਰਮਪੁਰ ਦਾ ਸਦੀਵੀ ਵਿਛੋੜਾ ਸਿੱਖ ਕੌਮ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ ਸਾਬਤ…
ਭੋਗ ‘ਤੇ ਵਿਸ਼ੇਸ਼:-17 ਮਾਰਚ ਨੂੰ ਗੁਰਦੁਆਰਾ ਸਾਹਿਬ ਬੈਰਮਪੁਰ ਵਿਖੇ ਹੋਵੇਗੀ ਅੰਤਿਮ ਅਰਦਾਸ… ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ) “ਲੀਈਓ ਪੰਜਾਬੀ’ ਨਿਊਜ਼ ਪੇਪਰ:-ਪੁਆਧ ਦੀ ਅਹਿਮ ਪੰਥਕ ਸ਼ਖਸ਼ੀਅਤ ਜਥੇਦਾਰ ਬਲਬੀਰ ਸਿੰਘ ਬੈਰਮਪੁਰ ਦਾ ਸਦੀਵੀ ਵਿਛੋੜਾ ਖਾਲਸਾ ਪੰਥ ਸਿੱਖ ਕੌਮ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਥੇਦਾਰ ਬਲਬੀਰ ਸਿੰਘ ਹਰ ਸਮੇਂ ਜਦੋਂ ਵੀ ਕੋਈ ਪੰਜਾਬ ਦੇ […]