Translate Your Language

October 5, 2026 7:37 pm

PUNPUN03583/19/1/2007-TC

PUNPUN03583/19/1/2007-TC

ਆਪ ਸਰਕਾਰ ਨਿੱਜੀ ਬਦਲਾਖੋਰੀ ਦੀ ਸਿਆਸਤ ਛੱਡ ਕੇ ਅਮਨ ਕਾਨੂੰਨ ਸੰਭਾਲਣ ਵੱਲ ਧਿਆਨ ਦੇਵੇ : ਪਹਿਲਵਾਨ ਗਿੱਲ

ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਕਾਨੂੰਨੀ ਨੋਟਿਸ ਦਿੱਤੇ ਕੀਤੀ ਗਈ ਕਾਰਵਾਈ ਨੂੰ ਦੱਸਿਆ ਬਦਲਾਖੋਰੀ ਦੀ ਸਿਆਸਤ ਸਾਹਿਬਜਾਦਾ ਅਜੀਤ ਸਿੰਘ ਨਗਰ 23 ਫਰਵਰੀ (ਮੰਗਤ ਸਿੰਘ ਸੈਦਪੁਰ) : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਬਦਲਾਖੋਰੀ ਵਾਲੀ ਸਿਆਸਤ ਨੂੰ ਛੱਡ ਕੇ ਪੰਜਾਬ ਵਿੱਚ ਬੇਲਗਾਮ ਹੋਏ ਗੈਂਗਸਟਰਵਾਦ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵੱਲ ਧਿਆਨ ਦੇਵੇ। ਇਹ […]

ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਨੂੰ ਕੀਤਾ ਰਵਾਨਾ

ਪੰਜਾਬ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨਾਂ ਲਈ 117 ਵਿਧਾਨ ਸਭਾ ਹਲਕਿਆਂ ਚੋਂ ਹਰ ਤੀਜੇ ਦਿਨ ਯਾਤਰਾ ਰਾਹੀਂ ਸ਼ਰਧਾਲੂ ਹੋ ਰਹੇ ਨਤਮਸਤਕ : ਵਿਧਾਇਕ ਕੁਲਵੰਤ ਸਿੰਘ       ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਫਰਵਰੀ (ਮੰਗਤ ਸਿੰਘ ਸੈਦਪੁਰ) : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਦੇ ਤਹਿਤ 6ਵੀਂ  ਬਸ ਵਿਧਾਇਕ ਕੁਲਵੰਤ […]

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਹੋਇਆ ਪਹਿਲਾ ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ ਦਾ ਆਯੋਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪਹਿਲ : ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਮਿਨਿਸਟਰੀ ਆਫ ਐਨਵਾਇਰਨਮੈਂਟ, ਫਾਰੇਸਟ ਐਂਡ ਕਲਾਈਮੈਟ ਚੇਂਜ ਵੱਲੋਂ ਸਮਰਥਨ ਪ੍ਰਾਪਤ ਸੀ। ਇਸ ਪ੍ਰੋਗਰਾਮ ਮੌਕੇ ਇੰਜੀਨੀਅਰ ਪ੍ਰਿਤਪਾਲ ਸਿੰਘ, ਕਾਰਜਕਾਰੀ […]

ਪੰਜਾਬ ਕੈਬਿਨਟ ਦੀ ਹੋਈ ਮੀਟਿੰਗ ‘ਚ ਕਈ ਫੈਸਲਿਆਂ ‘ਤੇ ਲਗਾਈ ਮੋਹਰ…

‘ਮੇਰੀ ਰਸੋਈ ਯੋਜਨਾ’ ਤਹਿਤ ਹਰ ਤੀਜੇ ਮਹੀਨੇ ਬਾਅਦ ਮੁਫਤ ਰਾਸ਼ਨ ਨਾਲ ਦਿੱਤੀ ਜਾਵੇਗੀ ‘ਫੂਡ ਕਿੱਟ’ 40 ਲੱਖ ਪਰਿਵਾਰਾਂ ਨੂੰ ਕਰੇਗੀ ਪ੍ਰਭਾਵਿਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ 22 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵੱਲੋਂ ‘ਮੇਰੀ ਰਸੋਈ’ ਯੋਜਨਾ’ ਤਹਿਤ ਫੂਡ ਕਿੱਟਾਂ ਹਰ 3 ਮਹੀਨਿਆਂ ਬਾਅਦ ਵੰਡੀਆਂ ਜਾਣਗੀਆਂ ਅਤੇ ਪਹਿਲੀ ਵਾਰ ਅਪ੍ਰੈਲ, ਮਈ ਅਤੇ […]