ਸ਼-ਵਿਦੇਸ਼ਾਂ ‘ਚ ਵਾਪਰ ਰਹੀਆਂ ਘਟਨਾਵਾਂ ਨੂੰ ਮੋਹਾਲੀ ਸ਼ਹਿਰ ‘ਚ 4 ਲਾਈਬਰੇਰੀਆਂ ਬਣ ਕਾਰਨ ਵੇਖ ਸਕਾਂਗੇ ਹੁਣ ਇੱਕ ਮੰਚ ‘ਤੇ : ਵਿਧਾਇਕ ਕੁਲਵੰਤ ਸਿੰਘ.
ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਜਨਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਦੀ ਤਰਫੋਂ ਮਿਊਨਸੀਪਲ ਡਿਵੈਲਪਮੈਂਟ ਫੰਡ ਦੇ ਤਹਿਤ ਮੋਹਾਲੀ ਸ਼ਹਿਰ ਦੇ ਵਿੱਚ 4 ਲਾਇਬਰੇਰੀਆਂ ਬਣਨ ਜਾ ਰਹੀਆਂ ਹਨ ,ਜੋ ਕਿ 140 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਅਤੇ 35 ਲੱਖ ਰੁਪਏ ਇੱਕ ਲਾਇਬਰੇਰੀ ਤੇ ਖਰਚੇ ਜਾਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ…