Translate Your Language

October 6, 2026 6:48 am

PUNPUN03583/19/1/2007-TC

PUNPUN03583/19/1/2007-TC

ਸੱਚਖੰਡ ਵਾਸੀ ਕਾਰ ਸੇਵਾ ਦੇ ਪੁੰਜ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੇ ਬਰਸੀ ਸਮਾਗਮ ‘ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸਜਿਆ ਵਿਸ਼ੇਸ਼ ਕੀਰਤਨ ਦਰਬਾਰ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਜਨਵਰੀ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਦੇ ਪੁੰਜ, ਸੱਚ ਖੰਡ ਵਾਸੀ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਬਰਸੀ ਸਮਾਗਮ ਤੇ […]

2026 ਨਵਾਂ ਸਾਲ ਚੜਦਿਆਂ ਹੀ ਪਹਿਲੇ ਦਿਨ ਹੀ 328 ਸਰੂਪ ਗੁੰਮ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ ਤਹਿਤ ਸੁਖਬੀਰ ਬਾਦਲ ਤੇ ਨਜ਼ਦੀਕੀ ਸਤਿੰਦਰ ਕੋਹਲੀ ਨੂੰ ਕੀਤਾ ਗਿ੍ਫਤਾਰ…

5 ਸਾਲਾਂ ਤੋਂ ਲਾਪਤਾ ਸਰੂਪਾਂ ਦਾ ਇਨਸਾਫ ਲੈਣ ਲਈ ਬਲਦੇਵ ਸਿੰਘ ਬੰਡਾਲਾ ਦੀ ਅਗਵਾਈ ‘ਚ ਲੱਗਿਆ ਧਰਨਾ ਕੋਹਲੀ ਦੀ ਗਿ੍ਫਤਾਰੀ ਤੋਂ ਬਾਅਦ ਹੋਇਆ ਸਮਾਪਤ.. ਜਾਂਚ ਏਜੰਸੀਆਂ ਬਾਦਲਾਂ ਦੀਆਂ ਕੰਪਨੀਆਂ ਲਈ ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਰਹੇ ਕੋਹਲੀ ਦੇ ਸਬੰਧਾਂ ਪ੍ਰਤੀ ਵਿੱਤੀ, ਆਮਦਨ ਦੇ ਸਰੋਤਾਂ ਅਤੇ ਲੈਣ-ਦੇਣ ਦੀ ਕਰ ਰਹੀਆਂ ਡੂੰਘਾਈ ਨਾਲ ਜਾਂਚ… ਚੰਡੀਗੜ੍ਹ 1 ਜਨਵਰੀ […]

ਹਿਮਾਚਲ ਪ੍ਰਦੇਸ਼ ਦੇ ਨਾਲਾਗੜ ‘ਚ ਪੁਲਸ ਸਟੇਸ਼ਨ ਬਿਲਕੁਲ ਨੇੜੇ ਨਵੇਂ ਸਾਲ ਦੇ ਪਹਿਲੇ ਦਿਨ ਹੋਏ ਧਮਾਕਾ ‘ਚ ਹਸਪਤਾਲ ਸਣੇ ਕਈ ਇਮਾਰਤਾਂ ਦੇ ਟੁੱਟੇ ਸ਼ੀਸ਼ੇ…

ਨੇੜੇ ਬੈਠੇ ਮਜ਼ਦੂਰ ਨੇ ਦੱਸਿਆ ਅਚਾਨਕ ਹੋਇਆ ਧਮਾਕਾ ਸਾਰਾ ਹਿੱਲਿਆ ਇਲਾਕਾ… ਚੰਡੀਗੜ੍ਹ 1 ਜਨਵਰੀ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਵੱਲੋਂ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਦੇਸ਼ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪੰਜਾਬ ਦੇ ਨੌਜਵਾਨਾਂ ਵੱਲੋਂ ਅੱਤਵਾਦ, ਵੱਖਵਾਦ ਤੇ ਹੋਰ ਕਈ ਤਰ੍ਹਾਂ ਦੀਆਂ ਭੜਕਾਊ ਅਤੇ ਵੱਖਵਾਦੀ ਸੋਚਾਂ ਨੂੰ ਲੈ ਕੇ ਕਾਰਵਾਈਆਂ ਕੀਤੀਆਂ […]