Translate Your Language

October 6, 2026 12:49 pm

PUNPUN03583/19/1/2007-TC

PUNPUN03583/19/1/2007-TC

ਜਲੰਧਰ ਵਿੱਚ “ਆਵਾਜ਼-ਏ-ਕੌਮ” ਵੱਲੋਂ ਵਿਲੱਖਣ ਤੇ ਨਿਵੇਕਲਾ ਗੁਰਮਤਿ ਸਮਾਗਮ

ਨੌਵੇਂ ਪਾਤਿਸ਼ਾਹ ਨੂੰ “ਹਿੰਦ ਦੀ ਚਾਦਰ” ਕਹਿਣਾ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਗੱਡ ਕਰਨ ਦੀ ਸਾਜ਼ਿਸ : ਭਾਈ ਹਰਜਿੰਦਰ ਸਿੰਘ  ਸਾਡਾ ਸੱਚ “ਦੁਸ਼ਮਣ ਦੇ ਸੱਚ”ਨਾਲ ਟਕਰਾਉਂਦਾ : ਸਿੱਖ ਚਿੰਤਕ ਪ੍ਰਭਜੋਤ ਸਿੰਘ ਨਿਹੰਗ ਸਿੰਘ ਬਾਬਾ ਅਰਵਿੰਦਰ ਸਿੰਘ ਵੱਲੋਂ ਉਭਾਰੇ ਗਏ ਵਿਸ਼ੇਸ਼ ਨੁਕਤੇ… ਸਾਡਾ ਇਤਿਹਾਸ,ਇਤਿਹਾਸਕਾਰੀ ਤੇ ਸਿੱਖ ਪਛਾਣ ਭਾਰਤੀ ਨਜ਼ਰੀਏ ਤੋਂ ਕਿਉਂ.? ਸਮਾਗਮ ਵਿੱਚ ਸਵਾਲ ਉੱਠਿਆ  ਕਰਮਜੀਤ […]

ਪੰਥਕ ਮੁੱਦਿਆਂ ਦੇ ਹੱਲ ਲਈ ਗਲੋਬਲ ਸਿੱਖ ਕੌਂਸਲ (ਯੂ.ਕੇ.), ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ੍ਹ ਅਤੇ ਸ੍ਰੀ ਕੇਂਦਰੀ ਸਿੰਘ ਸਭਾ ਦੀ ਹੋਈ ਸਾਂਝੀ ਮੀਟਿੰਗ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਚੰਡੀਗੜ੍ਹ 5 ਦਸੰਬਰ (ਮੰਗਤ ਸਿੰਘ ਸੈਦਪੁਰ) : ਪੰਥਕ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਗਲੋਬਲ ਸਿੱਖ ਕੌਂਸਲ (ਯੂ.ਕੇ.), ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ (ਚੰਡੀਗੜ੍ਹ) ਅਤੇ ਸ੍ਰੀ ਕੇਂਦਰੀ ਸਿੰਘ ਸਭਾ ਦੀ ਸਾਂਝੀ ਮੀਟਿੰਗ ਸਿੱਖ ਪੰਥ ਅਤੇ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸਹਿਯੋਗੀ ਰਣਨੀਤੀ ਤਿਆਰ ਕਰਨ ਲਈ ਗਲੋਬਲ ਸਿੱਖ ਕੌਂਸਲ (ਯੂ.ਕੇ.), ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ (ਆਈ.ਐਸ.ਸੀ.), […]

‘ਆਪ’ ਸਰਕਾਰ ਵੱਲੋਂ ਪੰਚਾਇਤਾਂ ਦੀ ਸਹਿਮਤੀ ਤੋਂ ਬਿਨ੍ਹਾਂ 37 ਤੋਂ ਪਿੰਡਾਂ ਨੂੰ ਨਗਰ ਨਿਗਮ “ਚ ਸ਼ਾਮਿਲ ਕਰਨ ਵਿਰੁੱਧ 10 ਦਸੰਬਰ ਨੂੰ ਕੀਤਾ ਜਾਵੇਗਾ ਏਅਰਪੋਰਟ ਰੋਡ ਜਾਮ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਦਸੰਬਰ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਪਿੰਡਾਂ ਦਾ ਵਜੂਦ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੇ ਵਿਰੋਧ ਵਿਚ 10 ਦਸੰਬਰ ਨੂੰ ਹਲਕੇ ਦੀ ਸਾਰੀਆਂ ਪੰਚਾਇਤਾਂ ਏਅਰਪੋਰਟ ਰੋਡ ਜਾਮ ਕਰਨਗੀਆਂ। ਇਸ ਸਬੰਧੀ ਪਿੰਡ ਮੌਲੀ ਬੈਦਵਾਣ ਵਿਖੇ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਸਰਕਾਰ ਦੇ ਤਾਨਾਸ਼ਾਹੀ […]

ਪੰਜਾਬ ਸਣੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ‘ਰਾਜ ਭਵਨਾਂ’ ਤੋਂ ਨਾਂ ਬਦਲ ਕੇ ਰੱਖਿਆ ‘ਲੋਕ ਭਵਨ’ ਪੰਜਾਬ ਨੋਟੀਫਿਕੇਸ਼ਨ ਹੋਇਆ ਜਾਰੀ : ਗਵਰਨਰ ਪੰਜਾਬ

ਚੰਡੀਗੜ੍ਹ 5 ਦਸੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਣੇ ਭਾਰਤ ਦੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੇ ‘ਰਾਜ ਭਵਨਾਂ ਦੇ ਨਾਮ ‘ਲੋਕ ਭਵਨ’ ਰੱਖ ਦਿੱਤੇ ਹਨ। ਕੇਂਦਰ ਸਰਕਾਰ ਦੀ ਅਪੀਲ ਤੋਂ ਬਾਅਦ ਪੰਜਾਬ ਗਵਰਨਰ ਨੇ ‘ਰਾਜ ਭਵਨ’ ਦਾ ਨਾਮ ਬਦਲ ਕੇ ‘ਲੋਕ ਭਵਨ’ ਪੰਜਾਬ ਰੱਖ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਗਵਰਨਰ ਗੁਲਾਬ […]

ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ ‘ਚ ਪੜਤਾਲ ਬਾਅਦ 310 ਉਮੀਦਵਾਰ ਚੋਣ ਲੜਨ ਯੋਗ ਅਤੇ 11 ਦੀਆਂ ਨਾਮਜ਼ਦਗੀਆਂ ਅਯੋਗ ਕਰਾਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ

ਅੱਜ 6 ਦਸੰਬਰ ਨਾਮਜ਼ਦਗੀ ਅਮਲ ਚੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ…  ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਦਸੰਬਰ (ਚਰਨ ਸਿੰਘ ਮੈਣ ਮਾਜਰੀ) : ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਬਾਅਦ 11 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ […]