ਤਥਾਂ,ਗਵਾਹੀਆਂ ਅਤੇ ਦਸਤਾਵੇਜ਼ਾਂ ਨੂੰ ਕਲਾਵੇ ਵਿੱਚ ਲੈਂਦੀ ਨਵੀਂ ਪੁਸਤਕ “ਅਕਾਲੀ ਸਿਆਸਤ” ਛਪ ਕੇ ਆਈ।
ਅਗਲੇ ਕੁਝ ਦਿਨਾਂ ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਿਲੀਜ਼ ਹੋਵੇਗੀ ਇਹ ਪੁਸਤਕ। ਇੱਕ ਸਦੀ ਦੇ ਅਕਾਲੀ ਇਤਿਹਾਸ ਨੂੰ ਜਾਨਣ ਲਈ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ ਇਹ ਪੁਸਤਕ। ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ:-ਅਕਾਲੀ ਸਿਆਸਤ ਦਾ ਸਿੱਖ ਸਿਆਸਤ ਨਾਲ ਜਿਸਮ ਤੇ ਰੂਹ ਦਾ ਰਿਸ਼ਤਾ ਹੈ। ਪਰ ਜੇ ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਵੀ […]
ਅੱਜ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਪੂਰਾ ਬੰਦ ਕਰਨ ਦਾ ਦਿੱਤਾ ਸੱਦਾ, 200 ਕਾਲਜਾਂ ਦੇ ਹੋਣਗੇ ਹਜ਼ਾਰਾਂ ਵਿਦਿਆਰਥੀ ਹੋਣਗੇ ਸ਼ਾਮਿਲ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ
ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ 3000 ਪੁਲਿਸ ਕਰਮਚਾਰੀ ਕੀਤੇ ਤਾਇਨਾਤ… ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਸੰਗਠਨਾਂ ਦੇ 10 ਹਜਾਰ ਕਾਰਕੁਨਾਂ ਦਾਅਵਾ ਚੰਡੀਗੜ੍ਹ ”ਚ ਸੈਕਟਰ 43 ਦੇ ਦੁਸ਼ਹਿਰਾ ਗਰਾਉਂਡ ਚ ਕਰਨਗੇ ਵਿਰੋਧ ਪ੍ਰਦਰਸ਼ਨ ਚੰਡੀਗੜ੍ਹ 25 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਮੁਕੰਮਲ […]
ਦਿੱਲੀ ਅੰਦੋਲਨ ਦੀ 5ਵੀਂ ਵਰ੍ਹੇਗੰਡ ਮਨਾਉਣ, ਰਹਿੰਦੀਆਂ ਬਾਕੀ ਮੰਗਾਂ ਤੇ ਬਿਜਲੀ ਸੋਧ ਬਿਲ 2025 ਰੱਦ ਕਰਵਾਉਣ ਲਈ 26 ਨਵੰਬਰ ਨੂੰ ਅੰਦੋਲਨ ‘ਚ ਸ਼ਾਮਿਲ ਹੋਣ ਸਬੰਧੀ ਵੱਖ ਵੱਖ ਪਿੰਡਾਂ ‘ਚ ਕੀਤੀਆਂ ਮੀਟਿੰਗਾਂ : ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਪੂਨੀਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਨਵੰਬਰ (ਮੰਗਤ ਸਿੰਘ ਸੈਦਪੁਰ) : 26 ਨਵੰਬਰ ਨੂੰ ਚੰਡੀਗੜ੍ਹ ਚਲੋ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਪੰਜਾਬ ਪੱਧਰ ‘ਤੇ ਜਿਲਿਆਂ ‘ਚ ਅੰਦੋਲਨ ਕਰਨੇ ਹਨ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਅੰਦੋਲਨ ਕਰਨਾ ਹੈ। ਇਸ ਮੌਕੇ ਦਿੱਲੀ ਅੰਦੋਲਨ ਦੀ ਪੰਜਵੀਂ ਵਰ੍ਹੇਗੰਡ ਮਨਾਉਣ ਤੋਂ ਇਲਾਵਾ ਦਿੱਲੀ ਅੰਦੋਲਨ […]