Translate Your Language

October 6, 2026 4:00 pm

PUNPUN03583/19/1/2007-TC

PUNPUN03583/19/1/2007-TC

ਅਮਰੀਕਾ ਦੀ ਯੂਟਾ ਸਟੇਟ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ‘ਤੇ ਮਨੁੱਖੀ ਇਤਿਹਾਸ ‘ਚ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਅਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ

ਜੈਕਾਰਿਆਂ ਦੀ ਗੂੰਜ ‘ਚ ਸਾਹਿਬ ਸ਼੍ਰੀ ਗੁਰੂ ਸਾਹਿਬ ਦੀ ਹਾਜਰੀ ‘ਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗਵਰਨਰ, ਹਾਊਸ ਆਫ ਰਿਪਰੈਜੈਂਟੇਟਿਵ ਅਤੇ ਕਾਂਗਰਸ ਮੈਂਬਰ ਵੱਲੋਂ ਕੀਤਾ ਮਾਨਤਾ ਪੱਤਰ ਜਾਰੀ- ਵਿਸ਼ੇਸ਼ ਤੌਰ ‘ਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਸਟੇਟ ਕੈਪੀਟਲ ਵਿਖੇ ਲਗਾਈ ਪ੍ਰਦਰਸ਼ਨੀ ਚੁਣੇ ਅਧਿਕਾਰੀਆਂ ਅਤੇ ਅਮਰੀਕਨ ਲੋਕਾਂ ਲਈ ਬਣੀ ਰਹੀ ਖਿੱਚ ਦਾ ਕੇਂਦਰ ਚੰਡੀਗੜ੍ਹ/ਸਾਲਟ ਲੇਕ […]

ਗੋਲਡਨ ਫੋਰੈਸਟ ਦੀ ਜਮੀਨ ਚੋ ਨਜਾਇਜ਼ ਕਬਜ਼ਿਆਂ ਰਾਹੀਂ ਰੇਤਾ, ਬਜਰੀ ਅਤੇ ਦਰਖਤਾਂ ਨੂੰ ਕੱਟ ਕੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਅਤੇ ਜਮੀਨ ਦੀ ਰਾਖੀ ਕਰਨ ‘ਚ ਜੱਜਾਂ ਦੀ ਬਣਾਈ ਕਮੇਟੀ ਪੂਰੀ ਤਰ੍ਹਾਂ ਅਸਫਲ ਅਤੇ ਮਿਲੀਭੁਗਤ ਹੋਣ ਦੇ ਲਗਾਏ ਆਰੋਪ : ਪੰਜਾਬ ਅਗੇਂਸਟ ਕੁਰੱਪਸ਼ਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਹੀ ਨਹੀਂ ਸਗੋ ਇੰਡੀਅਨ ਸਟੇਟ ਦੇ ਹੋਰ ਨਾ ਸੂਬਿਆਂ ‘ਚ ਵੀ ਵੱਡੇ ਪੱਧਰ ‘ਤੇ ਘਪਲੇ ਸਕੈਂਡਲ, ਕਤਲ ਕੇਸ, ਚੋਰੀਆਂ ਅਤੇ ਹੋਰ ਵੱਡੇ ਵੱਡੇ ਗੈਰ ਕਾਨੂੰਨੀ ਘਟਨਾਵਾਂ ਵਾਪਰਨ ਤੋਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪ੍ਰੰਤੂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ […]

ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ‘ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜਾ’ ਐਲਾਨਿਆ ਜਾਵੇ : ਜਸਟਿਸ ਅਕਬਰ ਅਨਸਾਰੀ (ਸਾਬਕਾ ਚੀਫ਼ ਜੱਜ ਪਟਨਾ ਹਾਈ ਕੋਰਟ)

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ : 17 ਨਵੰਬਰ ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪੰਥਕ ਤਾਲਮੇਲ ਸੰਗਠਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਸੈਮੀਨਾਰ ‘ਵਿਰਾਸਤ-ਏ-ਖਾਲਸਾ ਆਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ’ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਮੁੱਖ ਵਿਸ਼ਾ “ਗੁਰੂ ਤੇਗ ਬਹਾਦਰ ਜੀ: […]

ਹਲਕਾ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਐਥਲੀਟ ਮਨਜੀਤ ਕੌਰ ਬੈਦਵਾਣ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ : ਸੀਨੀ. ਆਗੂ ਅਕਵਿੰਦਰ ਸਿੰਘ ਗੋਸਲ

ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਨਵੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੀ ਪ੍ਰਤਿਭਾਸ਼ਾਲੀ ਐਥਲੀਟ ਮਨਜੀਤ ਕੌਰ ਬੈਦਵਾਣ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮਨਜੀਤ ਕੌਰ ਬੈਦਵਾਣ ਨੇ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ 2 ਮੈਡਲ ਪ੍ਰਾਪਤ […]