Translate Your Language

October 7, 2026 12:53 am

PUNPUN03583/19/1/2007-TC

PUNPUN03583/19/1/2007-TC

ਪੰਜਾਬੀ ਰਵਾਇਤੀ ‘ਲੁਕ ਅਤੇ ਹਿੱਟ’ ਗੀਤਾਂ ਵਜੋਂ ਜਾਣਾ ਜਾਂਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ ਦੁਨੀਆ ‘ਚ… ….ਲੋਕ ਗਾਇਕ ਜਵੰਦਾ ਦਾ ‘ਕੰਗਣੀ’ ਗੀਤ ਖਾਸ ਕਰਕੇ ਨੌਜਵਾਨ ਪੀੜੀ ‘ਚ ਹੋਇਆ ਸੀ ਬਹੁਤ ਮਸ਼ਹੂਰ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਅਕਤੂਬਰ (ਮੰਗਤ ਸਿੰਘ ਸੈਦਪੁਰ/ਰਣਜੀਤ ਸਿੰਘ ਮੁਕਤਸਰ) : ਪੰਜਾਬੀ ਰਵਾਇਤੀ ਲੁੱਕ ਅਤੇ ਹਿੱਟ ਗੀਤਾਂ ਵਜੋਂ ਜਾਣਿਆ ਜਾਂਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੇ “ਕੰਗਣੀ” ਗੀਤ ਨੇ ਸੋਸ਼ਲ ਮੀਡੀਆ ‘ਤੇ ਪ੍ਰਭਾਵ ਪਾਇਆ ਤੇ ਖਾਸ ਕਰਕੇ ਨੌਜਵਾਨ ਪੀੜ੍ਹੀ ‘ਚ ਬਹੁਤ ਮਸ਼ਹੂਰ ਹੋਇਆ। ਸਤੰਬਰ ਦੇ ਅਖੀਰ ‘ਚ ਪਿੰਜੌਰ ਨੇੜੇ ਇੱਕ ਇਹੋ ਜਿਹੀ ਦਰਦਨਾਕ ਘਟਨਾ ਵਾਪਰੀ […]