ਬਾਦਲ/ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਕੇਂਦਰ ਦੀ ਸ਼ਹਿ ‘ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਨਸ਼ਾ ਤਸਕਰਾਂ ਨੂੰ ਦਿੱਤੀ ਰਾਜਨੀਤਿਕ ਸੁਰੱਖਿਆ

ਅਕਾਲੀ ਅਤੇ ਭਾਜਪਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਨਸ਼ਾ ਤਸਕਰਾਂ ਰਾਹੀਂ ਪੰਜਾਬ ਦੇ ਪਿੰਡ-ਪਿੰਡ ‘ਚ ਪਹੁੰਚੇ ਜਾਨਲੇਵਾ ਨਸ਼ਾ ਚਿੱਟਾ ਕਾਰਨ ਹੱਸਦੇ-ਵੱਸਦੇ ਘਰ ਹੋਏ ਬਰਬਾਦ : ਕਟਾਰੂ ਚੱਕ ਚੰਡੀਗੜ੍ਹ, 25 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਹਰ ਪਿੰਡ-ਪਿੰਡ ਚ ਨਸ਼ੇ ਦੀ ਲੱਤ ਤੋਂ ਪੀੜਤ ਹਜ਼ਾਰਾਂ ਪਰਿਵਾਰਾਂ ‘ਚ ਇਨਸਾਫ਼ ਮਿਲਣ ਦੀ ਉਦੋਂ ਉਮੀਦ ਜਾਗੀ ਹੈ ਜਦੋਂ ਪੰਜਾਬ ਦੇ […]
ਜ਼ਿਮਨੀ ਚੋਣਾਂ ਦੇ ਇੰਡੈਕਸ ਕਾਰਡ ਚੋਣ ਕਮਿਸ਼ਨ ਨੇ 72 ਘੰਟਿਆਂ ਤੋਂ ਘੱਟ ਸਮੇਂ ‘ਚ ਕੀਤੇ ਜਾਰੀ : ਸਿਬਿਨ ਸੀ ਕਿ
ਸਫਲਤਾ ਪੂਰਵਕ ਏਸੀਆਈਨੈਟ ਦੇ ਕੁਝ ਮਾਡਿਊਲਾਂ ਜੂਲਾ ਨੂੰ ਕੀਤਾ ਲਾਗੂ… ਚੰਡੀਗੜ੍ਹ, 25 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਈਸੀਆਈਨੈਟ ਚੋਣ ਕਮਿਸ਼ਨ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਸਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਅਤੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ […]
ਪੰਜਾਬ ਵਿਜੀਲੈਂਸ ਬਿਊਰੋ ਨੇ ਨਸ਼ਾ ਤਸ਼ਕਰਾਂ ਵਿਰੁੱਧ ਤੇਜ ਕੀਤੀ ਜੰਗ ਦੌਰਾਨ ਨਸ਼ਾ ਤਸ਼ਕਰ ਬਿਕਰਮ ਮਜੀਠੀਆ ਨੂੰ ਕੀਤਾ ਗ੍ਰਿਫ਼ਤਾਰ : ਕੁਲਦੀਪ ਸਿੰਘ ਧਾਲੀਵਾਲ
ਅਮਰਿੰਦਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਹ ਕੇ ਮੁਕਰਿਆ ਕੇਂਦਰ ਦੇ ਇਸ਼ਾਰੇ ‘ਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਅਮਰਿੰਦਰ-ਮਜੀਠੀਆ (ਚਾਚਾ ਭਤੀਜਾ) ਨੇ ਮਿਲ ਕੇ ਪੰਜਾਬ ਦੇ ਬੱਚੇ-ਬੱਚੇ ਨੂੰ ਬਣਾਇਆ ਨਸ਼ੇੜੀ… ਚੰਡੀਗੜ੍ਹ, 25 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿਜੀਲੈਂਸ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ […]
ਸਿੱਟ ਅਤੇ ਵਿਜੀਲੈਂਸ ਬਿਊਰੋ ਦੀ ਜਾਂਚ ‘ਚ ਬਿਕਰਮ ਮਜੀਠੀਆ ਦੁਆਰਾ ਵੱਡੀ ਪੱਧਰ ਤੇ ਡਰੱਗ ਮਨੀ ਦੀ ਲਾਂਡਰਿੰਗ ਦਾ ਬਿਕਰਮ ਮਜੀਠੀਆ ਦੁਆਰਾ ਵੱਡੀ ਪੱਧਰ ‘ਤੇ ਹੋਇਆ ਖੁਲਾਸਾ : ਸਿੱਟ ਅਤੇ ਵਿਜੀਲੈਂਸ ਬਿਊਰੋ
161 ਕਰੋੜ ਦੀ ਨਗਦੀ ਦਾ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਹੋਇਆ ਘੁਟਾਲਾ ਅਤੇ ਗੈਰ ਕਾਨੂੰਨੀ 540 ਕਰੋੜ ਤੋਂ ਵੱਧ ਵੱਡੀਰਾਸ਼ੀ ਦਾ ਚੱਲਿਆ ਪਤਾ…. ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਸਟੇਟ ਕ੍ਰਾਈਮ ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ ਦਰਜ ਐਫਆਈਆਰ […]
ਬਲਬੀਰ ਸਿੱਧੂ ਸਿਰੇ ਦਾ ਝੂਠਾ ਬੰਦਾ ਝੂਠੀ ਸਿਆਸਤ ਦੇ ਸਹਾਰੇ 15-20 ਸਾਲ ਤੋਂ ਕਰਦਾ ਰਿਹਾ ਲੋਕਾਂ ਦੀਆਂ ਕੀਮਤੀ ਜਮੀਨਾਂ ਗੈਰਕਾਨੂੰਨੀ ਤੌਰ ‘ਤੇ ਹੜੱਪ : ਵਿਧਾਇਕ ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੂਨ (ਮੰਗਤ ਸਿੰਘ ਸੈਦਪੁਰ) : ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੋਡੀਆਂ ਦੇ ਭਾਅ ਹੜੱਪਣ ਦੇ ਲਗਾਏ ਦੋਸ਼ਾਂ ਦਾ ਸ. ਕੁਲਵੰਤ ਸਿੰਘ ਵੱਲੋਂ ਜ਼ੋਰਦਾਰ ਖ਼ੰਡਨ ਕਰਦੇ ਹੋਏ ਕਿਹਾ ਗਿਆ ਹੈ ਕਿ ਬਲਬੀਰ ਸਿੰਘ ਇੱਕ ਝੂਠਾ ਬੰਦਾ ਹੈ। ਜਿਸ ਨੇ ਝੂਠ ਦੇ ਸਹਾਰੇ ਸਿਆਸਤ ਕਰਦੇ ਹੋਏ ਪਿਛਲੇ 15-20 ਸਾਲ ਤੋਂ […]