ਪਿੰਡ ਬੈਰਮਪੁਰ ਭਾਗੋ ਮਾਜਰਾ ਵਿਖੇ ਕਬੱਡੀ ਕੱਪ ਅਤੇ ਵਾਲੀਬਾਲ ਟੀਮਾਂ ਦੇ ਮੁਕਾਬਲੇ 4 ਅਤੇ 5 ਅਪ੍ਰੈਲ ਨੂੰ : ਪ੍ਰਧਾਨ ਗੁਰਪ੍ਰੀਤ ਸਿੰਘ ਥਿੰਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਮਾਰਚ (ਜਗਤਾਰ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਰਮਪੁਰ-ਭਾਗੋ ਮਾਜਰਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ 4 ਅਤੇ 5 ਅਪ੍ਰੈਲ 2025 ਨੂੰ ਕਬੱਡੀ ਕੱਪ ਅਤੇ ਬਾਲੀਵਾਲ ਦੇ ਮੁਕਾਬਲੇ ਕਰਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਬੈਸਟ ਜਾਫੀ ਅਤੇ ਰੇਡਰ ਨੂੰ […]
ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਮੁਹਿੰਮ ਨਾਲ ਸਮਾਜ ਦਾ ਸਹਿਯੋਗ ਵੀ ਲਾਜ਼ਮੀ : ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ
ਖਰੜ ਵਿਖੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਕਰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ ਸੂਰਮਿਆਂ ਦੀ ਧਰਤੀ ‘ਤੇ ਨਸ਼ਿਆਂ ਦਾ ਕੋਈ ਕੰਮ ਨਹੀਂ ਇਤਿਹਾਸਕ ਅੱਜ ਸਰੋਵਰ ਦੇ ਕੀਤੇ ਦਰਸ਼ਨ ਇਤਿਹਾਸ ਕ ਅੱਜ ਸਰੋਵਰ ਦੇ ਕੀਤੇ ਦਰਸ਼ਨ, ਰਾਜਪਾਲ ਦੇ ਮਾਣ ‘ਚ ਸ੍ਰੀ ਰਾਮ ਭਵਨ ਵਿਖੇ ਹੋਇਆ ਅਭਿਨੰਦਨ ਸਮਾਰੋਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ (ਜਗਤਾਰ ਸਿੰਘ ਸੈਦਪੁਰ) : ਪੰਜਾਬ […]
ਸੁਚੇਤਕ ਰੰਗਮੰਚ ਨੇ ਮਨਾਇਆ ਵਿਸ਼ਵ ਰੰਗਮੰਚ…
ਰੰਗਮੰਚ ਦੀ ਜੀਵੰਤ ਕਲਾ ਸਮਰਪਣ ਦੀ ਕਰਦੀ ਮੰਗ : ਪਾਲੀ ਭੂਪਿੰਦਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ (ਜਗਤਾਰ ਸਿੰਘ ਸੈਦਪੁਰ) : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸੁਚੇਤਕ ਸਕੂਲ ਆਫ਼ ਐਕਟਿੰਗ, ਸੈਕਟਰ 70 ਵਿੱਚ ਵਿਸ਼ਵ ਰੰਗਮੰਚ ਦਿਵਸ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਲੀ ਭੂਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੋਲਦਿਆਂ ਹੋਇਆਂ ਕਿਹਾ ਕਿ ਰੰਗਮੰਚ ਜੀਵੰਤ […]
ਪਿੰਡ ਝਾਮਪੁਰ ‘ਚ ਲੜਕੇ ਦੀ ਕੁੱਟਮਾਰ ‘ਚ ਦੂਸਰਾ ਪੱਖ ਆਇਆ ਸਾਹਮਣੇ ਅਸਲ ਮਾਮਲਾ ਗੁੱਗਾ ਮਾੜੀ ਦੀ ਸ਼ਾਮਲਾਟ ਜਮੀਨ ਤੇ ਕਬਜ਼ਾ ਕਰਨ ਦਾ
ਕੁੱਟ ਮਾਰ ਦੀਆਂ ਫੁਟੇਜ ਨੇ ਸਾਰਾ ਮਾਮਲਾ ਕੀਤਾ ਸਾਫ, ਮਹਿਲਾ ਵੱਲੋਂ ਖੁਦ ਕੀਤੀ ਗਈ ਸੀ ਕੁੱਟਮਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਾਰਚ (ਜਗਤਾਰ ਸਿੰਘ ਸੈਦਪੁਰ) : ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸਸੀ ਬੀਸੀ ਮੋਰਚੇ ਦੇ 5 ਮਾਰਚ ਨੂੰ ਪਿੰਡ ਝਾਮਪੁਰ ਦੀ ਮਹਿਲਾ ਨੇ ਮੋਰਚਾ ਆਗੂਆਂ ਨਾਲ […]