ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸੰਭੂ ਅਤੇ ਖਨੌਰੀ ਬਾਰਡਰਾਂ ਲੱਗੇ ਮੋਰਚੇ ਨੂੰ ਇਕਦਮ ਉਠਾਉਣਾ ਕਿਸਾਨ ਜਥੇਬੰਦੀਆਂ ਦੀ ਆਪਸੀ ਫੁੱਟ ਦਾ ਸਿੱਟਾ : ਸ. ਬਲਿਹਾਰ ਸਿੰਘ ਚੁੰਨੀ ਕਲਾਂ

…ਹੱਕੀ ਮੰਗਾਂ ਲਈ ਲੱਗੇ ਮੋਰਚਿਆਂ ‘ਚ ਸ਼ਾਮਿਲ ਕਿਸਾਨਾਂ ਉੱਤੇ ਤਸ਼ੱਦਦ ਕਰਨਾ ਲੋਕਤੰਤਰ ਦਾ ਘਾਣ.. ਖਰੜ 21 ਮਾਰਚ (ਮੰਗਤ ਸਿੰਘ ਸੈਦਪੁਰ) : 400 ਦਿਨਾਂ ਤੋਂ ਸੰਭੂ ਅਤੇ ਖਨੌਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਸਰਕਾਰਾਂ ਨੇ ਮੀਟਿੰਗ ‘ਤੇ ਬੁਲਾਕੇ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੂੰ ਹਿਰਾਸਤ ਵਿੱਚ ਲੈ […]
ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚ ਹੋਈ ਮੀਟਿੰਗ ਰਹੀ ਬੇਸਿੱਟਾ ਅਗਲੇ ਗੇੜ ਦੀ ਮੀਟਿੰਗ ਹੋਵੇਗੀ 4 ਮਈ ਨੂੰ…
ਚੰਡੀਗੜ੍ਹ 20 ਮਾਰਚ (ਜਗਤਾਰ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਤਿੰਨ ਕੇਂਦਰੀ ਮੰਤਰੀਆਂ ਦਰਮਿਆਨ ਚੰਡੀਗੜ੍ਹ ਵਿੱਚ ਤੀਜੇ ਗੇੜ ਦੀ ਹੋਈ ਗੱਲਬਾਤ ਕਿਸੇ ਬੰਨੇ ਨਹੀਂ ਲੱਗੀ ਅਤੇ ਬੇਸਿੱਟਾ ਰਹੀ। ਖਾਸ ਗੱਲ ਇਹ ਹੈ ਕਿ ਕੇਂਦਰੀ ਕੇਂਦਰ ਸਰਕਾਰ ਵੱਲੋਂ ਬੈਠਕ ਵਿੱਚ ਖੇਤੀ ਮੰਤਰੀ ਸ਼ਿਵਰਾਜ ਚੌਹਾਨ, ਉਦਯੋਗ ਮੰਤਰੀ ਪਿਊਸ ਗੋਇਲ ਅਤੇ […]
ਪੰਜਾਬ ਵਿਜੀਲੈਂਸ ਬਿਊਰੋ ਨੇ ਸਬ-ਰਜਿਸਟਰਾਰ ਤਰਫੋਂ 5,50,000 ਰੁਪਏ ਰਿਸ਼ਵਤ ਮੰਗਣ ਵਾਲੇ ਵਸੀਕਾ ਨਵੀਸ ਨੂੰ ਗ੍ਰਿਫ਼ਤਾਰ ਅੱਜ ਕੀਤਾ ਜਾਵੇਗਾ ਅਦਾਲਤ ‘ਚ ਪੇਸ਼…

ਚੰਡੀਗੜ੍ਹ, 20 ਮਾਰਚ (ਜਗਤਾਰ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਚ ਰਿਸ਼ਵਤਖ ਅਤੇ ਭਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਫਤਹਿਗੜ੍ਹ ਸਾਹਿਬ ਦੇ ਵਸੀਕਾ ਨਵੀਸ ਅਨੁਪਮ ਸ਼ਰਮਾ ਨੂੰ ਸਬ-ਰਜਿਸਟਰਾਰ ਨੂੰ ਬੱਸੀ ਪਠਾਣਾ ਦੀ ਤਰਫੋਂ 5,50,000 ਰੁਪਏ ਰਿਸ਼ਵਤ ਦੀ […]
ਸਾਬਕਾ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਖਿਲਾਫ਼ ਫੰਡ ਘੁਟਾਲਿਆ ਦੀ ਜਾਂਚ ਆਰੰਭ ਵਿਜੀਲੈਂਸ ਵੱਲੋ ਜਾਂਚ ਪੜਤਾਲ ਦੌਰਾਨ ਇਸ ਮਾਮਲੇ ਵਿੱਚ ਹੋਣਗੇ ਵੱਡੇ ਖੁਲਾਸੇ: ਬਲਵਿੰਦਰ ਕੁੰਭੜਾ

ਅਰਬਾਂ ਰੁਪਏ ਦੇ ਘਪਲਿਆਂ ਦਾ ਚਿੱਠਾ ਬਲਵਿੰਦਰ ਕੁੰਭੜਾ ਨੇ ਵਿਜੀਲੈਂਸ ਅੱਗੇ ਕੀਤਾ ਪੇਸ਼ ਜਿਸ ਮਾਮਲੇ ਨੂੰ ਪੁਰਾਣੀਆਂ ਸਰਕਾਰਾਂ ਲਗਾਤਾਰ ਅਣਗੌਲਿਆ ਕਰਦੀਆਂ ਰਹੀਆਂ, ਮਾਨ ਸਰਕਾਰ ਨੇ ਉਸ ਤੇ ਕਾਰਵਾਈ ਕਰਨ ਦੀ ਕੀਤੀ ਤਿਆਰੀ youtube link – Ex ਅਕਾਲੀ ਵਿਧਾਇਕ N.K. ਸ਼ਰਮਾ ਖਿਲਾਫ਼ ਅਰਬਾਂ ਦੇ ਘਪਲਿਆਂ ਦਾ ਚਿੱਠਾ ਬਲਵਿੰਦਰ ਕੁੰਭੜਾ ਨੇ ਵਿਜੀਲੈਂਸ ਅੱਗੇ ਕੀਤਾ ਪੇਸ਼ ਸਾਹਿਬਜ਼ਾਦਾ ਅਜੀਤ […]