ਖਰੜ ਸ਼ਹਿਰ ਤੋਂ ਪਿੰਡ ਭਾਗੋ ਮਾਜਰਾ (ਬੈਰੋਂਪੁਰ) ਤੱਕ ਮੇਨ ਸੜਕ ਦੋਵੇਂ ਪਾਸੇ ਬਣੇ ਗੰਦੇ ਪਾਣੀ ਦੇ ਨਿਕਾਸੀ ਲਈ ਬਣੇ ਨਾਲਿਆਂ ਉੱਤੇ ਸਲੈਪਾ ਟੁੱਟਣ ਅਤੇ ਕਈ ਥਾਵਾਂ ‘ਤੇ ਨਾ ਹੋਣ ਕਾਰਨ ਬਣੀਆਂ ਜਾਨਲੇਵਾ ਘਟਨਾਵਾਂ ਵਾਪਰਨ ਦੀਆਂ ਸੰਭਾਵਨਾਵਾਂ…

ਖਰੜ 19 ਮਾਰਚ (ਜਗਤਾਰ ਸਿੰਘ ਸੈਦਪੁਰ/ਜੀਵਨ ਭਾਗੀ) : ਖਰੜ ਸ਼ਹਿਰ ਤੋਂ ਲੈ ਕੇ ਪਿੰਡ ਭਾਗੋਮਾਜਰਾ (ਬੈਰੋਂਪੁਰ) ਤੱਕ ਮੇਨ ਸੜਕ ਦੇ ਦੋਵੇਂ ਸਾਈਡਾਂ ‘ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਹੋਏ ਨਾਲਿਆਂ ਦੀ ਹਾਲਤ ਬਹੁਤ ਤਰਸਯੋਗ ਹੈ। ਕਈ ਥਾਵਾਂ ਤੇ ਸਲੇਪਾਂ ਟੁੱਟੀਆਂ ਹੋਈਆਂ ਹਨ ਅਤੇ ਕਈ ਥਾਵਾਂ ਤੋਂ ਸਲੈਪਾਂ ਗਾਇਬ ਹੋ ਚੁੱਕੀਆਂ ਹਨ। ਜਿਸ ਕਾਰਨ ਹਾਦਸਿਆਂ […]
ਪੁਲਿਸ ਮੁਕਾਬਲੇ ਅਤੇ ਧਾਰਮਿਕ ਅਸਥਾਨਾਂ ’ਤੇ ਹਮਲੇਗਤ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਾਜ਼ਸ਼ੀ ਕੜੀ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 18 ਮਾਰਚ (ਜਗਤਾਰ ਸਿੰਘ ਸੈਦਪੁਰ) ਨੇੜਲੇ ਸਮੇਂ ਵਿੱਚ ਹੋਏ ਪੁਲਿਸ ਮੁਕਾਬਲਿਆ ਤੇ ਧਾਰਮਿਕ ਅਸਥਾਨਾਂ ਉੱਤੇ ਲੁਕੇ-ਛਿਪੇ ਹਮਲਿਆਂ ਦੀ ਵਧ ਰਹੀ ਗਿਣਤੀ ਤੇ ਬਾਡਰੋਂ ਪਾਰ ਆਏ ਡਰੋਨਜ਼ ਦਾ ਪ੍ਰਚੰਡ ਪ੍ਰਾਪੇਗੰਡਾ, ਪੰਜਾਬ ਵਿੱਚ ਕਾਲੀਆਂ/ਫਿਰਕਾਪ੍ਰਸਤ ਤਾਕਤਾਂ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਮਨਸੂਬਿਆਂ ਦੀ ਗਵਾਹੀ ਦਿੰਦੇ ਹਨ ਜਿਸ ਤੋਂ ਪੰਜਾਬੀਆਂ ਨੂੰ ਤੁਰੰਤ ਚੁਕੰਨੇ ਹੋ ਜਾਣ […]