Translate Your Language

October 7, 2026 1:49 pm

PUNPUN03583/19/1/2007-TC

PUNPUN03583/19/1/2007-TC

ਸ਼੍ਰੋਮਣੀ ਗੁਰਦੁਆਰਾ ਕਮੇਟੀ ਲਈ ਵੋਟਾਂ ਬਣਾਉਣ ਦੀ ਮਿਤੀ 24 ਜਨਵਰੀ ਤੋਂ ਵੱਧ ਕੇ 10 ਮਾਰਚ ਤੱਕ ਹੋਈ : ਹਰਮਿੰਦਰ ਸਿੰਘ ਪੱਤੋ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਉਣ ਦੀ ਮਿਤੀ 24 ਜਨਵਰੀ ਤੋਂ ਵੱਧ ਕੇ 10 ਮਾਰਚ ਤੱਕ ਹੋ ਗਈ ਹੈ। ਜਿਨਾਂ ਸਿੱਖ ਵੋਟਰਾਂ ਨੇ ਹੁਣ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਨਹੀਂ ਬਣਵਾਈਆਂ ਉਹਨਾਂ ਲਈ ਹੁਣ ਸਮਾਂ ਹੋਰ ਵੱਧ ਚੁੱਕਾ ਹੈ। ਇਸ ਸਬੰਧੀ ਪੰਥਕ […]