Translate Your Language

October 7, 2026 8:01 am

PUNPUN03583/19/1/2007-TC

PUNPUN03583/19/1/2007-TC

ਬਲੌਂਗੀ ਪਿੰਡ ਦਾ ਬਾਲਮੀਕਿ ਪਰਿਵਾਰ ਦੋ ਮਹੀਨਿਆਂ ਤੋਂ ਆਪਣੇ 24 ਸਾਲਾਂ ਇਕਲੋਤੇ ਬੇਟੇ ਦੀ ਮੌਤ ਦੇ ਇਨਸਾਫ਼ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ

ਪੁਲਿਸ ਅਧਿਕਾਰੀ ਕਰ ਰਹੇ ਹਨ ਗਾਲੀ ਗਲੋਚ, ਪਰਿਵਾਰ ਪਹੁੰਚਿਆ ਐਸ ਸੀ ਬੀ ਸੀ ਮੋਰਚੇ ਤੇ ਮੋਹਾਲੀ ਪੁਲਿਸ ਦੀ ਵਧੀਕੀ ਦਾ ਇਹ ਪਹਿਲਾ ਕੇਸ ਨਹੀਂ, ਪੁਲਿਸ ਨਹੀਂ ਸੁਣਦੀ ਗਰੀਬਾਂ ਦੀ ਫਰਿਆਦ: ਬਲਵਿੰਦਰ ਕੁੰਭੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ […]