Translate Your Language

October 7, 2026 1:58 pm

PUNPUN03583/19/1/2007-TC

PUNPUN03583/19/1/2007-TC

ਸਿੱਖਿਆ

ਗੋਲਡਨ ਫੋਰੈਸਟ ਦੀ ਜਮੀਨ ਚੋ ਨਜਾਇਜ਼ ਕਬਜ਼ਿਆਂ ਰਾਹੀਂ ਰੇਤਾ, ਬਜਰੀ ਅਤੇ ਦਰਖਤਾਂ ਨੂੰ ਕੱਟ ਕੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਅਤੇ ਜਮੀਨ ਦੀ ਰਾਖੀ ਕਰਨ ‘ਚ ਜੱਜਾਂ ਦੀ ਬਣਾਈ ਕਮੇਟੀ ਪੂਰੀ ਤਰ੍ਹਾਂ ਅਸਫਲ ਅਤੇ ਮਿਲੀਭੁਗਤ ਹੋਣ ਦੇ ਲਗਾਏ ਆਰੋਪ : ਪੰਜਾਬ ਅਗੇਂਸਟ ਕੁਰੱਪਸ਼ਨ

ਪੰਜਾਬ ਯੂਨੀਵਰਸਿਟੀ ਦੇ ਮਾਮਲੇ ‘ਤੇ ਮੁੱਖ ਮੰਤਰੀ ਕਹਿੰਦੇ ਕੋਰਟ ‘ਚ ਕਰਾਂਗੇ, ਅਸੀਂ ਵਕੀਲ ਹਾਂ ਕੋਰਟ ‘ਚ ਕੇਸ ਅਸੀਂ ਸਾਂਭ ਲਾਂਗੇ, ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਦਾ ਤੁਸੀਂ ਆਪਦਾ ਸੈਸ਼ਨ ਸੱਦੋ, ਬਿੱਲ ਪਾਸ ਕਰੋ ਅਤੇ ਕਹੋ ਆਪਣੀ ਪੰਜਾਬ ਯੂਨੀਵਰਸਿਟੀ ਬਣਾਵਾਂਗੇ ਪੰਜਾਬ ਸਰਕਾਰ ਕਰੇਗੀ ਸਾਰਾ ਫੰਡ ਜਾਰੀ : ਐਡਵੋਕੇਟ ਅਮਨਦੀਪ ਕੌਰ ਲਲਕਾਰ