Home » Uncategorized » ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮਜਬੂਤੀ ਲਈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਅਹੁਦੇਦਾਰਾਂ ਦਾ ਕੀਤਾ ਵਿਸਥਾਰ : ਤੇਜਿੰਦਰ ਸਿੰਘ ਪੰਨੂ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮਜਬੂਤੀ ਲਈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਅਹੁਦੇਦਾਰਾਂ ਦਾ ਕੀਤਾ ਵਿਸਥਾਰ : ਤੇਜਿੰਦਰ ਸਿੰਘ ਪੰਨੂ

ਚੰਡੀਗੜ੍ਹ 10 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਵਰਕਿੰਗ ਕਮੇਟੀ ਮੈਂਬਰ, ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ ਅਤੇ ਜਥੇਬੰਦਕ ਸਕੱਤਰ ਸਹਿਬਾਨ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇੱਥੇ ਜਾਰੀ ਪ੍ਰੈਸ ਬਿਆਨ ਮੀਡੀਆ ਇਨਚਾਰਜ ਤਜਿੰਦਰ ਸਿੰਘ ਪੰਨੂ ਦਫਤਰ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ (ਪੁਨਰ ਸੁਰਜੀਤ) ਨੇ ਦੱਸਿਆ ਕਿ ਜਿਨ੍ਹਾਂ ਅਹੁਦੇਦਾਰਾਂ ਨੂੰ ਚੁਣਿਆ ਗਿਆ ਹੈ ਉਹਨਾਂ ਦੇ ਵਿੱਚ ਸ. ਰਵਿੰਦਰ ਸਿੰਘ ਵਿੰਦਾ ਨੂੰ ਪਾਰਟੀ ਦਾ ਜਿਲ੍ਹਾ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਵਰਕਿੰਗ ਕਮੇਟੀ ਮੈਂਬਰ ‘ਚ ਸ. ਗਗਨਦੀਪ ਸਿੰਘ ਹਰਚੋਵਾਲ, ਸ. ਸੁਖਵਿੰਦਰ ਸਿੰਘ ਸਾਬਕਾ ਐਮਸੀ ਸਰਦੂਲਗੜ੍ਹ, ਸ. ਮਨਜੀਤ ਸਿੰਘ ਸਰਪੰਚ ਪਿੰਡ ਚੋਟੀਆਂ ਸਰਦੂਲਗੜ੍ਹ, ਸ. ਭਰਪੂਰ ਸਿੰਘ ਸਾਬਕਾ ਮੈਨੇਜਰ ਦਮਦਮਾ ਸਾਹਿਬ, ਸ. ਹਰਜਸ਼ਨ ਸਿੰਘ ਜੱਸੀ ਬੋਹਾ, ਸ. ਜਸਵਿੰਦਰ ਸਿੰਘ ਪਿੰਡ ਰੱਲਾ ਮਾਨਸਾ, ਸ. ਅਜੀਤ ਸਿੰਘ ਭੰਗੂ ਵਕੀਲ ਸਰਦੂਲਗੜ੍ਹ, ਸ. ਜਗਤਾਰ ਸਿੰਘ ਚੱਕ ਅਲੀਸ਼ੇਰ ਬੁਢਲਾਡਾ, ਸ. ਨੈਬ ਸਿੰਘ ਸਰਪੰਚ ਭੂਪਾਲ ਕਲਾਂ ਮਾਨਸਾ, ਸ. ਦਰਸ਼ਨ ਸਿੰਘ ਅਨਾਇਤਪੁਰ, ਸ. ਰੇਸ਼ਮ ਸਿੰਘ ਨਵਾਂ ਸ਼ਹਿਰ। ਸੀਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਬਖਸ਼ੀ (ਦਿੱਲੀ), ਮੀਤ ਪ੍ਰਧਾਨ ਸ. ਗੁਰਵਿੰਦਰ ਸਿੰਘ ਸ਼ਕਤੀਮਾਨ, ਸ. ਸਰਬਜੀਤ ਸਿੰਘ ਕਾਦੀਮਾਜਰਾ, ਸ. ਗੁਰਬਚਨ ਸਿੰਘ ਨਾਨੋਕੀ, ਸ. ਤਰਸੇਮ ਸਿੰਘ ਕੋਟਲਾ ਐਡਵੋਕੇਟ ਇੰਦਰਜੀਤ ਸਿੰਘ ਮਾਨ, ਸ. ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਸ. ਅਵਤਾਰ ਸਿੰਘ ਘਲੌੜੀ, ਸ. ਪਲਵਿੰਦਰ ਸਿੰਘ ਰਿੰਕੂ, ਸ. ਜਰਨੈਲ ਸਿੰਘ ਅਲੀਪੁਰ ਅਰਾਈਆਂ, ਸ. ਜਸਬੀਰ ਸਿੰਘ ਜਫ਼ਰਵਾਲ, ਸ. ਕੇਵਲ ਸਿੰਘ ਕੱਦੋਂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਸ. ਗੁਰਮੁਖ ਸਿੰਘ ਸੰਧੂ, ਸ. ਗੁਰਵਿੰਦਰ ਸਿੰਘ ਸ਼ਕਤੀਮਾਨ, ਸ. ਤਰਲੋਚਨ ਸਿੰਘ ਢਿੱਲੋਂ (ਦਿੱਲੀ), ਸ. ਰਾਜਾ ਹਰਪ੍ਰੀਤ ਸਿੰਘ (ਦਿੱਲੀ), ਸ. ਅਮਰਜੀਤ ਸਿੰਘ ਬੱਬੂ ਭਾਟੀਆ (ਦਿੱਲੀ), ਇੰਜੀ: ਦਿਲਬਾਗ ਸਿੰਘ ਗੁਰਦਾਸਪੁਰ। ਜਰਨਲ ਸਕੱਤਰ ਅਤੇ ਮੁੱਖ ਬੁਲਾਰਾ ਸ. ਕੁਲਵਿੰਦਰ ਸਿੰਘ ਲਵਲੀ ਤੋਂ ਇਲਾਵਾ ਜਰਨਲ ਸਕੱਤਰ ਸ. ਗੁਰਵਿੰਦਰ ਸਿੰਘ ਡੂਮਛੇੜੀ, ਸ. ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਸ. ਹਰਪ੍ਰੀਤ ਸਿੰਘ ਬੰਨੀ ਜੌਲੀ (ਇੰਚ:ਦਿੱਲੀ), ਸ. ਜਗਰੂਪ ਸਿੰਘ ਚੀਮਾਂ, ਸ. ਜਸਵੰਤ ਸਿੰਘ ਕੋਟੜਾ, ਐਡਵੋਕੇਟ ਅਨਿਲ ਕੁਮਾਰ ਚੀਮਾ, ਸ. ਕੁਲਦੀਪ ਸਿੰਘ ਸਿੱਧੂ, ਸ. ਮੇਜਰ ਚਰਨ ਸਿੰਘ ਸਮਰਾਲਾ, ਸ. ਸੁਖਮੋਹਨ ਸਿੰਘ ਸਹਿਗਲ, ਸ. ਸੁਖਜੀਤ ਸਿੰਘ ਜੋਹਲ, ਸ. ਹਰਵਿੰਦਰਪਾਲ ਸਿੰਘ ਜੈਨਪੁਰ। ਜੱਥੇਬੰਦਕ ਸਕੱਤਰ ਸ. ਅਮਰਜੀਤ ਸਿੰਘ (ਸਾਬਕਾ ਮੈਨੇਜਰ), ਸ. ਨਿਰਮਲ ਸਿੰਘ ਸ਼ਾਦੀਪੁਰ, ਸ. ਜਗਦੀਸ ਸਿੰਘ ਬੈਂਸ ਬਸੀ ਪਠਾਣਾ, ਸ. ਮਲਕੀਤ ਸਿੰਘ ਰੈਲੋ, ਸ. ਸਨੇਹਪਾਲ ਸਿੰਘ ਰਸ਼ੀਦਪੁਰ, ਸ. ਭਾਗ ਸਿੰਘ ਚੁੰਨੀ ਕਲਾਂ ਸ. ਗੁਰਇਕਬਾਲ ਸਿੰਘ ਫਤਿਹਗੜ੍ਹ ਸਾਹਿਬ, ਸ. ਹਰਭੇਜ ਸਿੰਘ ਪਠਾਨ ਨੰਗਲ, ਡਾ. ਮਨਜੀਤ ਸਿੰਘ ਸੁਹਾਗਹੇੜੀ, ਸ. ਸੂਬੇਦਾਰ ਮੇਜਰ ਸਿੰਘ, ਸ. ਜਗਦੀਸ਼ ਸਿੰਘ ਰਾਣਾ, ਸ. ਹਰਦੀਪ ਸਿੰਘ ਬਾਠ, ਸ. ਸੁਖਵਿੰਦਰ ਸਿੰਘ ਦੀਨਾਨਗਰ, ਮਾ. ਰਣਜੀਤ ਸਿੰਘ ਛਾਜਲਾ, ਸ. ਗੁਰਜੀਤ ਸਿੰਘ ਜੀਤੀ, ਜਥੇ. ਭਰਪੂਰ ਸਿੰਘ ਛਾਜਲੀ,  ਮਾ. ਦਰਬਾਰਾ ਸਿੰਘ ਛਾਜਲੀ ਸ. ਸੋਹਣ ਸਿੰਘ ਭੰਗੂ, ਸ. ਅਵਤਾਰ ਸਿੰਘ (ਦਿੱਲੀ), ਸ. ਰਘਵੀਰ ਸਿੰਘ (ਦਿੱਲੀ), ਸ. ਗੁਰਵਿੰਦਰ ਸਿੰਘ ਝਬਾਲ, ਸ. ਭਗਤ ਸਿੰਘ ਪੰਜਕੋਹਾ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮਜਬੂਤੀ ਲਈ ਉਪਰੋਕਤ ਅਹੁਦੇਦਾਰ ਚੁਣੇ ਗਏ।

Leave a Reply

Your email address will not be published. Required fields are marked *